ਲੁਧਿਆਣਾ, 28 ਜੁਲਾਈ (ਕੁਲਜੀਤ ਧਾਲੀਵਾਲ)-ਇਸੇ ਤਰ੍ਹਾਂ ਲੁਧਿਆਣਾ ਦੇ ਪਿੰਡ ਸਵੱਦੀ ਕਲਾਂ ਤੋਂ ਪੰਚਾਇਤ ਮੈਂਬਰ ਦਾ ਨਤੀਜਾ ਸਾਹਮਣੇ ਆਇਆ ਹੈ, ਜਿਸ ਵਿਚ ਹਰਮਿੰਦਰ ਸਿੰਘ ਬੱਬੂ 110 ਵੋਟਾਂ ਦੀ ਲੀਡ ਨਾਲ ਜੇਤੂ ਰਹੇ। ਸ. ਹਰਮਿੰਦਰ ਸਿੰਘ ਬੱਬੂ ਨੇ ਬਾਜ਼ੀ ਮਾਰ ਕੇ ਵਿਰੋਧੀਆ ਵਿੱਚ ਤਰਥੱਲੀ ਮਚਾ ਦਿੱਤੀ |
ਉਨ੍ਹਾਂ ਦੇ ਜਿੱਤਣ ਨਾਲ ਪਿੰਡ ਸਵੱਦੀ ਪੱਛਮੀ ਦੇ ਵਰਕਰਾਂ ‘ਚ ਪੂਰਾ ਜੋਸ਼ ਪਾਇਆ ਜਾ ਰਿਹਾ ਹੈ, ਇਸ ਮੌਕੇ ਬਲਰਾਜ ਸਿੰਘ ਨੇ ਦੱਸਿਆ ਕਿ ਹਰਮਿੰਦਰ ਸਿੰਘ ਬੱਬੂ ਨੇ ਪਹਿਲੀ ਵਾਰ ਲੜੀ ਚੌਣ ਤੇ ਕੀਤੀ ਜਿੱਤ ਪ੍ਰਾਪਤ ,
ਇਸ ਵਕ਼ਤ ਵਾਰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਪੰਚ ਹਰਮਿੰਦਰ ਸਿੰਘ ਬੱਬੂ ਨੇ ਕਿਹਾ ਕਿ ਇਹ ਵਾਰਡ ਨੀ ਮੇਰਾ ਪਰਿਵਾਰ ਹੈ ਤੇ ਮੈਂ ਹਰ ਵਕ਼ਤ ਇਹਨਾਂ ਦੇ ਨਾਲ ਖੜਾ ਰਹਾਂਗਾ ਪਿੰਡ ਸਵੱਦੀ (ਕਲਾਂ) ਪੱਛਮੀ ਵਾਰਡ ਨੰ 2 ਤੋਂ ਪੰਚ ਦੀ ਚੋਣ ਤੋਂ ਪਰਿਵਾਰ ਦੀ ਤੀਜੀ ਵਾਰ ਜਿੱਤ


