ਨਵੀਂ ਦਿੱਲੀ, 21 ਅਕਤੂਬਰ, 2025 : ਕਾਂਗਰਸ ਪ੍ਰਧਾਨ ਨੇ ਮੰਗਲਵਾਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਅਨੁਸੂਚਿਤ ਜਾਤੀ (SC) ਵਿਭਾਗ ਵਿੱਚ 45 ਕੌਮੀ ਕੋਆਰਡੀਨੇਟਰਾਂ (National Coordinators) ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਨਿਯੁਕਤ ਕੀਤੇ ਗਏ ਕੋਆਰਡੀਨੇਟਰ ਨਿਯੁਕਤ ਕੀਤੇ ਗਏ 45 ਕੋਆਰਡੀਨੇਟਰਾਂ ਦੀ ਸੂਚੀ ਇਸ ਪ੍ਰਕਾਰ ਹੈ:ਰਾਜਕੁਮਾਰ ਵੇਰਕਾ,ਵਾਮਸ਼ੀ ਗੱਦਮਡਾ., ਐੱਸ.ਪੀ. ਸਿੰਘ,ਚੰਦਰਸੇਨ ਬੀ. ਰਾਓ,ਨੌਸ਼ਾਦ ਸੋਲੰਕੀ,ਐੱਫ.ਐੱਚ. ਜੱਕਪਨਵਰ,ਐਡਵੋਕੇਟ ਮੇਘਾ ਸਹਿਰਾ,ਧਰਮਿੰਦਰ ਕੁਮਾਰਦਕਸ਼ਿਣ ਬਜਰੰਗੇ ਛਾਰਾਟੀ. ਸੀ. ਦਾਸਕਰਮਵੀਰ ਬੌਧਸੁਨੀਲ ਕੁਮਾਰਸ਼ੰਕਰ ਯਾਦ,ਵਡਾ. ਅਜੇ ਪਾਸਵਾਨ,ਵਿਜੇ ਆਨੰਦ,ਮਨੋਜ ਰਾਮ,ਐੱਸਪੀ ਸਿੰਘ ਲਬਾਣਾ,ਐੱਨ. ਪ੍ਰੀਥਮ,ਸੁਖਵਿੰਦਰ ਸਿੰਘ ਕੋਟਲੀਰੀਨਾ ਵਾਲਮੀ,ਕਿਸਤੀਸ਼ ਬੰਧੂਟੀਨਾ ਚੌਧਰੀ,ਸੁਧੀਰ ਚੌਧਰੀ,ਸ੍ਰੀਮਤੀ ਹਰਸ਼ਿਤਾ ਗਾਂਧੀ,ਪ੍ਰਮੋਦ ਜਯੰਤ,ਰਾਜੇਸ਼ ਕੁਮਾਰ ਸ਼ੇਰਸੀਆ,ਭਗਵਤੀ ਪ੍ਰਸਾਦ ਚੌਧਰੀਡਾ. ਪਵਨ ਡੋਂਗਰੇ,ਬਾਬੂਲਾਲ ਸਾਂਖਲਾ,ਐਡਵੋਕੇਟ ਰਾਹੁਲ ਰਾਜ,ਸ੍ਰੀਮਤੀ ਅਸ਼ਵਿਨੀ ਖੋਬਰਾਗੜੇ,ਮਹਿੰਦਰ ਬੌਧ,ਪ੍ਰਸ਼ਾਂਤ ਬੈਰਵਾ,ਹਿਤੇਂਦਰ ਪਿਥਾੜੀਆ,ਦਾਮੋਦਰ ਰਾਓ ਥਾਨੀ,ਕੋਂਡਾਪੀ ਵਿਨੇ ਕੁਮਾਰ,ਜੰਗਾ ਗੌਤਮਡਾ. ਸੰਦੀਪ ਡੋਗਰੇ,ਅਰੁਣ ਕੁਮਾਰ ਕੇ.ਕੇ.ਐਡਵੋਕੇਟ ,ਸੀ.ਵੀ. ਸੰਥਾ ਕੁਮਾਰ,ਐਡਵੋਕੇਟ ਮੁਥਾਰਾ ਰਾਜਰਵਿੰਦਰ ਵਿੱਕੀ ਚੌਹਾਨ,ਪ੍ਰਦੀਪ ਸਰੋਹਾ,ਜੈਪ੍ਰਕਾਸ਼ ਨਾਨਾ,ਵਰੇਡਾ. ਆਨੰਦ ਕੁਮਾਰ।