ਦੁਸਾਂਝਾਂ ਵਾਲਾ ਪਹੁੰਚਿਆ ਆਪਣੇ ਸ਼ਹਿਰ ਲੁਧਿਆਣੇ, ਮਾਰੀ ਸ਼ਹਿਰ ਦੀ ਗੇੜੀ

ਲੁਧਿਆਣਾ ਦੇ ਚੌੜਾ ਬਜ਼ਾਰ ਪਹੁੰਚਿਆ ਦੁਸਾਂਝਾਂ ਵਾਲਾ 

ਚੌੜੇ ਬਜ਼ਾਰ ‘ਚ ਪਹੁੰਚ ਵੇਖੋ ਕਿੰਝ ਸੁਣਾਏ ਆਪਣੇ ਕਿੱਸੇ ‘ਤੇ ਸਾਥੀਆਂ ਨੂੰ ਕੀਤਾ ਯਾਦ ਕਿਹਾ ‘ ਪ੍ਰੋਗਰਾਮ ਤੋਂ ਆਕੇ ਰਾਤ ਨੂੰ ਇਥੇ ਖਾਂਦੇ ਸੀ ਰੋਟੀ 

ਬਾਬਾ tea ਸਟਾਲ ਤੇ ਪੀਤੀ ਚਾਹ ਅਤੇ ਘੰਟਾ ਘਰ ਕੋਲ ਖੜ੍ਹ ਖਿਚਵਾਈਆਂ ਫੋਟੋਆਂ

ਆਪਣੀ ਆਉਣ ਵਾਲੀ ਫਿਲਮ Jatt and Juliet 3 ਦੀ ਟੀਮ ਨਾਲ ਕੀਤੀ ਪ੍ਰੋਮੋਸ਼ਨ 

ਦਿਲਜੀਤ, ਨੀਰੂ ਬਾਜਵਾ ‘ਤੇ ਜੈਸਮੀਨ ਬਾਜਵਾ ਨੇ ਲਾਈਆਂ ਲੁਧਿਆਣਾ ਸ਼ਹਿਰ ‘ਚ ਰੌਣਕਾਂ 

 

Share.

“I’m a Newswriter, “I write about the trending news events happening all over the world.

Leave A Reply