Punjab News in Punjabi : ਸੁਖਜਿੰਦਰ ਰੰਧਾਵਾ ਨੇ ਕਾਂਗਰਸੀ ਆਗੂਆਂ ਨੂੰ ਸਲਾਹ ਦੇਣ ਦਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ‘‘ਸਾਨੂੰ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਤਾਂ ਹੀ ਬਣਾਂਗੇ, ਜੇ ਪਾਰਟੀ ਜਿੱਤੇਗੀ। ਜੇ ਪਹਿਲਾਂ ਹੀ CM ਬਣ ਗਏ ਤਾਂ ਪਾਰਟੀ ਕਦੀ ਨਹੀਂ ਜਿੱਤੇਗੀ। ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਛੱਡ ਕੇ ਪਾਰਟੀ ਨੂੰ ਜਿਤਾਓ।’’
https://www.instagram.com/p/DLrrY1uT3ne/?igsh=MXJiamppOHh3ZDIxNA==