ਸੀਐਮ ਭਗਵੰਤ ਮਾਨ ਨੇ ਕਥਿਤ ਵੀਡੀਓ ਵਿਵਾਦ ‘ਤੇ ਵਿਰੋਧੀਆਂ ਨੂੰ ਘੇਰਿਆ
ਮਾਨ ਨੇ ਕਿਹਾ ਕਿ ਅੱਜ ਕੱਲ ਉਹ ਲੋਕ ਮੇਰੀਆਂ ਕਮੀਆਂ ਕੱਢ ਰਹੇ ਨੇ, ਜਿਨਾਂ ਨੇ ਪਿਛਲੇ 70 ਸਾਲਾਂ ਵਿੱਚ ਕੁਝ ਨਹੀਂ ਕੀਤਾ
ਕਿਹਾ – ਜਿਨਾਂ ਦੇ ਆਪਣੇ ਕਿਰਦਾਰ ਲੀਰੋ ਲੀਰ, ਉਹ ਦੂਜਿਆਂ ਦੀਆਂ ਉਛਾਲ ਰਹੇ ਨੇ ਪਗੜੀਆਂ
ਸੀਐਮ ਮਾਨ ਨੇ ਵਿਰੋਧੀਆਂ ਨੂੰ ਕਿਹਾ- ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰੋ


