ਸ੍ਰੀ ਅਨੰਦਪੁਰ ਸਾਹਿਬ 2ਸਤੰਬਰ ( ਚੋਵੇਸ਼ ਲੁਟਾਵਾ ) ਬਰਸਾਤ ਦੇ ਮੌਸਮ ਵਿੱਚ ਜਿੱਥੇ ਪੰਜਾਬ ਭਰ ਦੇ 11 ਜਿਲ੍ੇ ਪੂਰੀ ਤਰਹਾਂ ਜਲ ਥਲ ਹੋ ਚੁੱਕੇ ਹਨ ਉੱਥੇ ਹੀ ਦੂਜੇ ਪਾਸੇ ਰੂਪਨਗਰ ਦਾ ਜਾਂ ਸ਼੍ਰੀ ਅਨੰਦਪੁਰ ਸਾਹਿਬ ਦਾ ਇਲਾਕਾ ਵੀ ਪ੍ਰਭਾਵਿਤ ਹੋਣ ਲੱਗ ਗਿਆ ਕਿਉਂਕਿ ਲਗਾਤਾਰ ਮੀਂਹ ਵਾਰੀ ਹੋ ਰਹੀ ਹੈ ਮੀਂਹ ਪੈ ਰਹੇ ਨੇ ਤੇ ਦੂਜੇ ਪਾਸੇ ਨਹਿਰਾਂ ਦੇ ਲਾਗੇ ਪਾੜ ਪੈਣੇ ਸ਼ੁਰੂ ਹੋ ਚੁੱਕੇ ਨੇ ਇਹ ਪਾੜ ਇਕ ਪਾਸੇ ਭਾਖੜਾ ਨਹਿਰ ਉਥੇ ਦੂਜੇ ਪਾਸੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਨੂੰ ਪਿਆ ਹੈ ਇਲਾਕਿਆਂ ਨੂੰ ਖਤਰਾ ਜਿਹੜਾ ਹੈਗਾ ਹੋਣ ਲੱਗ ਗਿਆ ਤੇ ਇਸ ਵਕਤ ਅਸੀਂ ਰਾਜਸਥਾਨ ਫੀਡਰ ਦੇ ਖੜੇ ਆਂ ਤੇ ਸਾਫ ਤੌਰ ਤੇ ਤੁਹਾਨੂੰ ਦਿਖਾ ਦਈਏ ਪਾੜ ਪੈਣਾ ਸ਼ੁਰੂ ਹੋ ਗਿਆ ਜਿਸ ਤੇ ਕਾਬੂ ਪਾਉਣ ਲਈ ਜਿੱਥੇ ਪਿੰਡ ਮਿਡਵਾਂ ਨਿੱਕੂਵਾਲ ਦੇ ਲੋਕ ਪਹੁੰਚੇ ਉੱਥੇ ਹੀ ਵੱਡੀ ਸੇਵਾ ਸ੍ਰੀ ਆਨੰਦਪੁਰ ਸਾਹਿਬ ਦੀ ਕਿਲਾ ਅਨੰਦਗੜ੍ਹ ਸਾਹਿਬ ਦੇ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਜੀ ਵੱਲੋਂ ਸੜਕ ਦੀ ਸੇਵਾ ਤੋਂ ਬਾਅਦ ਨਹਿਰ ਨੂੰ ਪਾੜ ਪੈਣ ਤੋਂ ਪਹਿਲਾਂ ਹੀ ਬਹੁਤ ਅਹਿਮ ਭੂਮਿਕਾ ਨਿਭਾ ਕੇ ਸੈਂਕੜੇ ਹੀ ਪਿੰਡਾਂ ਨੂੰ ਪਾਣੀ ਦੀ ਮਾਰ ਝੱਲਣ ਤੋਂ ਪਹਿਲਾਂ ਹੀ ਨਿਜਾਤ ਦਵਾ ਦਿੱਤੀ ਇਲਾਕੇ ਵਿੱਚ ਕਿਹਾ ਜਾ ਰਿਹਾ ਹੈ ਕਿ ਜੇਕਰ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਬਾਬਾ ਸਤਨਾਮ ਸਿੰਘ ਅਤੇ ਬਾਬਾ ਸੁੱਚਾ ਸਿੰਘ ਨਾ ਹੁੰਦੇ ਤਾਂ ਕੀ ਹੁੰਦਾ ਆਪਣਾ ਇਲਾਕਾ ਸ੍ਰੀ ਅਨੰਦਪੁਰ ਸਾਹਿਬ ਤੇ ਜਿਲਾ ਰੂਪਨਗਰ ਬੇਬਸ ਜਰੂਰ ਹੁੰਦਾ ਕਹਿਣਾ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਗੌਰਵ ਰਾਣਾ ਨੇ ਪੱਤਰਕਾਰਾਂ ਸਾਹਮਣੇ ਕੀਤਾ ਉਹਨਾਂ ਕਿਹਾ ਕਿ ਬਾਬਾ ਸਤਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਜਿਹੜੇ ਵੈਸੇ ਵੀ ਤੁਸੀਂ ਜਾਣਦੇ ਹੋ ਕਿ ਇਹਨਾਂ ਦੀਆਂ ਸੇਵਾਵਾਂ ਸੜਕਾਂ ਦੇ ਕਾਰਜ ਜਾਂ ਹੋਰ ਵੀ ਇਧਰ ਪਾਲ ਪੈ ਰਹੇ ਇਲਾਕੇ ਨੂੰ ਖਤਰਾ ਅਨੰਦਪੁਰ ਸਾਹਿਬ ਦੀ ਸਾਈਡ ਹੀ ਆਪਣਾ ਇਸ ਏਰੀਏ ਦੇ ਵਿੱਚ ਤਾਂ ਉਹਨੂੰ ਬਚਾਉਣ ਦੇ ਲਈ ਵੀ ਜੁਟੇ ਹੋਏ ਕਿਉਂਕਿ ਇਹ ਜਿਹੜੀ ਨਹਿਰ ਹ 24 ਘੰਟੇ 12 ਮਹੀਨੇ 30 ਦਿਨ ਜਿਹੜੀ ਆ ਪੰਜਾਬ ਦਾ ਪਾਣੀ ਹਰਿਆਣੇ ਨੂੰ ਜਾਂਦਾ ਹੈ ਤੁਹਾਨੂੰ ਦਿਖਾਦੇ ਹਾਂ ਝਿਜੜੀ ਪਿੰਡ ਦੇ ਕੋਲ ਕੁਛ ਦੋ ਨਹਿਰਾਂ ਦੇ ਵਿੱਚ ਲਗਭਗ ਜਿਹੜੀ ਪਰੜੀ ਆ 200 ਤੋਂ 250 ਮੀਟਰ ਜਿਹੜੀ ਉਹ ਖਰਚ ਚੁੱਕੀ ਆ ਜੀ ਜਿਹੜੀ ਪੁਰਾਣੀ ਨਵੀਂ ਨਹਿਰ ਜਿਹੜੀ ਆ ਉਹਦੇ ਸਿਰਫ ਨਾ ਕਿ ਇਹਨਾਂ 10 ਫੁੱਟ ਦਾ ਗਾਇਫ ਰਹਿ ਗਿਆ ਸੀ ਮੌਕੇ ਤੇ ਲੋਕਾਂ ਨੇ ਦੇਖ ਲਿਆ ਪ੍ਰਸ਼ਾਸਨ ਵੀ ਅਸੀਂ ਉੱਥੇ ਆਇਆ ਬੈਠਾ ਆ ਸੰਗਤ ਦੇ ਸਹਿਯੋਗ ਨਾਲ ਉਹਨੂੰ ਜਿਹੜਾ ਉਹ ਪੂਰਾ ਕੀਤਾ ਜਾ ਰਿਹਾ ਮੌਕੇ ਤੇ ਬਾਬਾ ਸਤਨਾਮ ਸਿੰਘ ਆਪਣੀ ਗੱਡੀ ਵਿੱਚ ਖਾਲੀ ਬੋਰੀਆਂ ਲੈ ਕੇ ਆਏ ਅਤੇ ਨਾਲ ਹੀ ਟਰੈਕਟਰ ਟਰਾਲੀਆਂ ਸਮੇਤ ਮਿੱਟੀ ਬਜਰੀ ਕਈਆਂ ਤੇ ਹੋਰ ਜਰੂਰੀ ਵਸਤਾਂ ਮੌਕੇ ਚ ਪਹੁੰਚਾਈਆਂ ਇਸ ਮੌਕੇ ਸੈਂਕੜੇ ਹੀ ਲੋਕਾਂ ਨੂੰ ਬਾਬਾ ਸਤਨਾਮ ਸਿੰਘ ਜੀ ਵੱਲੋਂ ਲੰਗਰ ਵੀ ਛਕਾਇਆ ਗਿਆ
Trending
- ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਵਿੱਚ,ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ
- ਆਂਗਣਵਾੜੀ ਮੁਲਾਜ਼ਮਾਂ ਵੱਲੋਂ ਮੰਗ ਪੱਤਰ ,ਰਾਸ਼ਨ ਕਾਰਡਾਂ ਦੀ ਏਈਕੇਵਾਈਸੀ ਮਾਮਲੇ ਵਿੱਚ
- ਅਪਾਹਜ ਜ਼ੋਮੈਟੋ ਡਿਲੀਵਰੀ ਬੁਆਏ ਦੀ ਸਖ਼ਤ ਮਿਹਨਤ ਅਤੇ ਹਿੰਮਤ ਦੀ ਮਿਸਾਲ
- Bhagwant Mann ਹਸਪਤਾਲ ਤੋਂ ਡਿਸਚਾਰਜ
- SGPC ਵੱਲੋਂ ਕਰੋੜਾਂ ਰੁਪਏ ਦਾ ਐਲਾਨ,ਹੜ੍ਹ ਪੀੜਤਾਂ ਦੀ ਮਦਦ ਲਈ
- ਗ੍ਰਿਫ਼ਤਾਰ ਦੋਸ਼ੀ ਮਹਿਕਪ੍ਰੀਤ ਸਿੰਘ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਸਿੰਡੀਕੇਟ ਚਲਾ ਰਿਹਾ ਸੀ: ਡੀਜੀਪੀ ਗੌਰਵ ਯਾਦਵ
- ਸੋਨੀਆ ਗਾਂਧੀ ਨੂੰ ਰਾਹਤ, ਅਦਾਲਤ ਨੇ ਪਟੀਸ਼ਨ ਕੀਤੀ ਖਾਰਜ
- ਸਿਆਸਤ ਦੀ ਹਿੱਕ ਤੇ ਗੋਡਾ ਰੱਖ ਕੇ ਸ਼ੇਰਨੀ ਬਣੀ ਦਲਿਤ ਬੱਚੀ ਪੁਲਿਸ ਤੋਂ ਲੈਕੇ ਹਟੀ ਇਨਸਾਫ