ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਆਪਣੀ ਯੂਥ ਵਿੰਗ ਦੀ ਮਜ਼ਬੂਤੀ ਲਈ ਵੱਡਾ ਫ਼ੈਸਲਾ ਲੈਂਦੇ ਹੋਏ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਜ਼ੋਨਾਂ ਲਈ 38 ਨਵੇਂ ਇੰਚਾਰਜਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਇਹ ਐਲਾਨ 14 ਜੁਲਾਈ 2025 ਨੂੰ ਜਾਰੀ ਇਕ ਆਧਿਕਾਰਤ ਨੋਟੀਫਿਕੇਸ਼ਨ ਰਾਹੀਂ ਕੀਤਾ ਗਿਆ। ਨਵੀਆਂ ਨਿਯੁਕਤੀਆਂ ਦੀ ਲਿਸਟ ਹੇਠਾਂ ਮੁਤਾਬਕ ਹੈ-
ਜ਼ੋਨ ਇੰਚਾਰਜ :
1. ਦੋਆਬਾ – ਗੁਰਵਿੰਦਰ ਸਿੰਘ ਸ਼ੇਰਗਿੱਲ
2. ਦੋਆਬਾ – ਰੌਬੀ ਕੰਗ
3. ਮਾਝਾ – ਅਭਿ ਸ਼ਰਮਾ
4. ਮਾਝਾ – ਸੇਵਕ ਪਾਲ
5. ਮਾਲਵਾ ਸੈਂਟਰਲ – ਪਰਮਿੰਦਰ ਸੰਧੂ
6. ਮਾਲਵਾ ਸੈਂਟਰਲ – ਰਵਿੰਦਰ ਸਿੰਘ ਰਵੀ ਗਿੱਲ
7. ਮਾਲਵਾ ਪੂਰਬੀ – ਨਵਲ ਦੀਪ ਸਿੰਘ
8. ਮਾਲਵਾ ਪੂਰਬੀ – ਸੰਜੀਵ ਚੌਧਰੀ
9. ਮਾਲਵਾ ਪੱਛਮੀ – ਹਰਦੀਪ ਸਰਾਂ
10. ਮਾਲਵਾ ਪੱਛਮੀ – ਪਰਾਸ ਸ਼ਰਮਾ
ਜ਼ਿਲ੍ਹਾ ਇੰਚਾਰਜ
11. ਹੁਸ਼ਿਆਰਪੁਰ – ਰਾਜਵਿੰਦਰ ਸਿੰਘ ਰਾਜਾ ਚੌਧਰੀ
12. ਜਲੰਧਰ ਦਿਹਾਤ – ਰਜਿੰਦਰ ਸਿੰਘ ਭੁੱਲਰ
13. ਜਲੰਧਰ ਅਰਬਨ – ਹਿਤੇਸ਼ ਗਰੇਵਾਲ
14. ਕਪੂਰਥਲਾ – ਰਣਜੀਤ ਸਿੰਘ ਫ਼ਤਹਿ
15. ਨਵਾਂ ਸ਼ਹਿਰ – ਲਖਵਿੰਦਰ ਲੱਧੜ
16. ਅੰਮ੍ਰਿਤਸਰ ਦਿਹਾਤ – ਸੁਖਦੇਵ ਸਿੰਘ
17. ਅੰਮ੍ਰਿਤਸਰ ਅਰਬਨ – ਭਗਵੰਤ ਸਿੰਘ ਕੰਵਲ
18. ਗੁਰਦਾਸਪੁਰ – ਮਨਦੀਪ ਸਿੰਘ ਗਿੱਲ
19. ਪਠਾਨਕੋਟ – ਅਮਿਤ ਸੁਰਿੰਦਰ ਮਨਹਾਸ
20. ਤਰਨ ਤਾਰਨ – ਦਲਜੀਤ ਸਿੰਘ
21. ਫ਼ਰੀਦਕੋਟ – ਸੁਖਵੰਤ ਸਿੰਘ ਪੱਕਾ
22. ਲੁਧਿਆਣਾ ਦਿਹਾਤ 1 – ਸੁਖਮਿੰਦਰ ਸਿੰਘ ਗਿੱਲ
23. ਲੁਧਿਆਣਾ ਦਿਹਾਤ 2 – ਕਰਣ ਸੇਹੋਰਾ
24. ਲੁਧਿਆਣਾ ਅਰਬਨ – ਅਮਰਿੰਦਰਪਾਲ ਸਿੰਘ ਤੂਰ (ਸੰਸਦ ਜਵੱਡੀ)
25. ਮੋਗਾ – ਗੁਰਰਾਜ ਧਾਲੀਵਾਲ
26. ਸ੍ਰੀ ਫ਼ਤਿਹਗੜ੍ਹ ਸਾਹਿਬ – ਵਿਸ਼ਾਲ ਕੁਮਾਰ
27. ਮਲੇਰਕੋਟਲਾ – ਜਗਵੀਰ ਸਿੰਘ
28. ਪਟਿਆਲਾ ਦਿਹਾਤ – ਨਿਸ਼ਾਨ ਸਿੰਘ ਸੰਧੂ
29. ਪਟਿਆਲਾ ਅਰਬਨ – ਅਮਰਦੀਪ ਸਿੰਘ ਸੰਗੇੜਾ
30. ਰੂਪਨਗਰ – ਚੇਤਨ ਕਾਲੀਆ
31. ਸੰਗਰੂਰ – ਸਤਵੀਰ ਸਿੰਘ ਬਖਸ਼ੀਵਾਲਾ
32. ਐਸ.ਏ.ਐਸ. ਨਗਰ (ਮੋਹਾਲੀ) – ਗੁਰਪ੍ਰੀਤ ਸਿੰਘ ਬੈਂਸ
33. ਬਰਨਾਲਾ – ਇਸ਼ਵਿੰਦਰ ਸਿੰਘ ਜੰਡੂ
34. ਬਠਿੰਡਾ – ਯਾਦਵਿੰਦਰ ਸ਼ਰਮਾ
35. ਫ਼ਾਜ਼ਿਲਕਾ – ਰਜਿੰਦਰ ਕਮੋਜ
36. ਫਿਰੋਜ਼ਪੁਰ – ਸੁਖਦੀਪ ਸਿੰਘ ਉਗੋਕੇ
37. ਮਾਨਸਾ – ਰਮਨ ਸਿੰਘ ਗੁੜੱਦੀ
38. ਸ੍ਰੀ ਮੁਕਤਸਰ ਸਾਹਿਬ – ਖੁਸ਼ਵੀਰ ਮਾਨ