ਯੂ ਟਿਊਬ ‘ਇੰਡੀਆਜ਼ ਗੌਟ ਲੇਟੈਂਟ’ ਸ਼ੋ ਦੌਰਾਨ ਇਤਰਾਜ ਯੋਗ ਟਿਪਣੀ ਕਰਨ ਦੇ ਮਾਮਲੇ ‘ਚ ਯੂਟਿਊਬਰ ਰਣਵੀਰ ਅਲਾਹਬਾਦੀਆ ਅਤੇ ਆਸ਼ੀਸ਼ ਚੰਚਲਾਨੀ ਸੋਮਵਾਰ ਨੂੰ ਮਹਾਰਾਸ਼ਟਰ ਸਾਈਬਰ ਸੈੱਲ ਦੇ ਸਾਹਮਣੇ ਮਾਮਲੇ ਦੇ ਸਬੰਧ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਲਈ ਪੇਸ਼ ਹੋਏ।ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਸਾਈਬਰ ਸੈੱਲ ਵੱਲੋਂ ਜਾਰੀ ਸੰਮਨਾਂ ਦੇ ਅਨੁਸਾਰ, ਇਲਾਹਾਬਾਦੀਆ ਅਤੇ ਚੰਚਲਾਨੀ ਦੁਪਹਿਰ ਨੂੰ ਨਵੀਂ ਮੁੰਬਈ ਦੇ ਮਹਾਪੇ ਵਿਖੇ ਏਜੰਸੀ ਦੇ ਮੁੱਖ ਦਫਤਰ ਪਹੁੰਚੇ। ਉਨ੍ਹਾਂ ਕਿਹਾ ਕਿ ਅਧਿਕਾਰੀ ਉਨ੍ਹਾਂ ਦੇ ਬਿਆਨ ਦਰਜ ਕਰ ਰਹੇ ਹਨ।ਮਹਾਰਾਸ਼ਟਰ ਸਾਈਬਰ ਸੈੱਲ ਯੂਟਿਊਬ ‘ਤੇ ਪ੍ਰਸਾਰਿਤ ਇੱਕ ਸ਼ੋਅ ਦੌਰਾਨ ਕਥਿਤ ਅਸ਼ਲੀਲ ਟਿੱਪਣੀਆਂ ਨੂੰ ਲੈ ਕੇ ਇਲਾਹਬਾਦੀਆ ਅਤੇ ਹੋਰਾਂ ਵਿਰੁੱਧ ਦਰਜ ਮਾਮਲੇ ਦੀ ਜਾਂਚ ਕਰ ਰਿਹਾ ਹੈ।
Trending
- ਵਿਦਿਆਰਥੀਆਂ ਨੇ ਚੋਣ ਪ੍ਰਕਿਰਿਆ ਤੇ ਵੋਟਰ ਰਜਿਸਟ੍ਰੇਸ਼ਨ ਬਾਰੇ ਜਾਣਕਾਰੀ ਕੀਤੀ ਹਾਸਲ
- ਪੰਜਾਬ ‘ਚ ਡੇਂਗੂ ਦੀ ਸਥਿਤੀ ਕਾਬੂ ਹੇਠ – ਸਿਹਤ ਮੰਤਰੀ ਡਾ. ਬਲਬੀਰ ਸਿੰਘ
- ਰਾਸ਼ਟਰਪਤੀ Droupadi Murmu ਨਾਲ ਕੀਤੀ ਮੁਲਾਕਾਤ World Champion ਭਾਰਤੀ ਮਹਿਲਾ ਟੀਮ ਨੇ
- ਅਗਵਾ ਹੋਏ ਪੱਤਰਕਾਰ ਨੂੰ 12 ਘੰਟਿਆਂ ‘ਚ ਸਹੀ ਸਲਾਮਤ ਛੁਡਵਾ ਕੇ ਮੋਹਾਲੀ ਪੁਲਿਸ ਵੱਲੋਂ ਦੋਸ਼ੀ ਗ੍ਰਿਫ਼ਤਾਰ
- ਅੱਜ High Court ‘ਚ ਹੋਈ ਸੁਣਵਾਈ! Bikram Majithia ਦੀ ਜ਼ਮਾਨਤ ਪਟੀਸ਼ਨ ‘ਤੇ
- ਭੁੱਲਰ ਦੇ ਵਿਚੋਲੇ Krishnu ਨੂੰ 14 ਦਿਨਾਂ ਦੀ ਜ਼ੂਡੀਸ਼ੀਅਲ ਹਿਰਾਸਤ ‘ਚ ਭੇਜਿਆ
- *ਡੀ.ਬੀ.ਈ.ਈ. ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ ਭਲਕੇ 7 ਨਵੰਬਰ ਨੂੰ
- ਹਲਕਾ ਪੂਰਬੀ ਦੇ ਹਰੇਕ ਵਾਰਡ ਦੀ ਸੜਕ/ਗਲੀ ਨੂੰ ਦਿੱਤਾ ਜਾਵੇਗਾ ਮਾਡਲ ਰੂਪ – ਦਲਜੀਤ ਸਿੰਘ ਭੋਲਾ ਗਰੇਵਾਲ


