ਬਠਿੰਡਾ, 19 ਜਨਵਰੀ 2026 :ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਜੋ ਕਿ ਪਾਰਕ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਸਾਹਿਬਜ਼ਾਦਾ ਅਜੀਤ ਸਿੰਘ ਰੋਡ ਦੇ ਸੇਵਾਦਾਰ ਬਲਜੀਤ ਸਿੰਘ ਇੰਸਾਂ ਐਸਡੀਓ ਪੁੱਤਰ ਜਗਨ ਨਾਥ ਇੰਸਾਂ ਅਤੇ ਉਨਾਂ ਦੇ ਪੁੱਤਰ ਹਰਕੀਰਤ ਸਿੰਘ ਇੰਸਾਂ ਪੁੱਤਰ ਬਲਜੀਤ ਸਿੰਘ ਇੰਸਾਂ ਤੋਂ ਇਲਾਵਾ ਏਰੀਆ ਲਾਲ ਸਿੰਘ ਨਗਰ ਦੇ ਸੇਵਾਦਾਰ ਹਰਸ਼ਦੀਪ ਸਿੰਘ ਇੰਸਾਂ ਪੁੱਤਰ ਵਰਿੰਦਰ ਸਿੰਘ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਅੱਜ ਬਲਜੀਤ ਸਿੰਘ ਇੰਸਾਂ ਐਸਡੀਓ ਨੇ 27ਵੀਂ ਵਾਰ ਖ਼ੂਨਦਾਨ ਕੀਤਾ।
Trending
- ਸਰਕਾਰੀ ਡਿਗਰੀ ਕਾਲਜ ਦਾ ਰੱਖਿਆ ਨੀਂਹ -ਮੁੱਖ ਮੰਤਰੀ ਭਗਵੰਤ ਮਾਨ
- ਕੁਲਦੀਪ ਸੈਂਗਰ ਦੀ ਪਟੀਸ਼ਨ ਖਾਰਜ ਉਨਾਓ ਜਬਰ-ਜਨਾਹ ਮਾਮਲੇ ’ਚ
- ਤਿੰਨ ਯੂਨਿਟ ਖੂਨਦਾਨ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂਆਂ ਵੱਲੋਂ ਮਰੀਜ਼ਾਂ ਲਈ
- ਸੋਨਾਲੀ ਗਿਰੀ ਬਣੀ ਸਿੱਖਿਆ ਵਿਭਾਗ ਦੀ ਸੈਕਟਰੀ
- ਸਿਹਤ ਕਾਰਡ ਬਣਾਉਣ ਤੋਂ ਲੈ ਕੇ ਇਲਾਜ ਤੱਕ ਦੀ ਸਾਰੀ ਪ੍ਰਕਿਰਿਆ ਬਿਲਕੁਲ ਮੁਫ਼ਤ, ਨਕਲੀ ਕਾਰਡ ਬਣਾਉਣ ਜਾਂ ਪੈਸੇ ਵਸੂਲਣ ਵਾਲਿਆਂ ਨੂੰ ਕੀਤਾ ਜਾਵੇਗਾ ਗ੍ਰਿਫ਼ਤਾਰ: ਡਾ. ਬਲਬੀਰ ਸਿੰਘ
- ਨਿਤਿਨ ਨਬੀਨ ਨੇ ਭਾਜਪਾ ਦੇ ਕੌਮੀ ਪ੍ਰਧਾਨ ਲਈ ਦਾਖ਼ਲ ਕੀਤਾ ਆਪਣਾ ਨਾਮਜ਼ਦਗੀ ਪੱਤਰ
- ਡਾ. ਸੁਨੰਦਾ ਗ੍ਰੋਵਰ ਅਤੇ ਡਾ. ਪਰਨੀਤ ਕੌਰ ਦੀ ਦੇਖ-ਰੇਖ ਹੇਠ ਬ੍ਰੈਸਟ ਕੈਂਸਰ ਕੈਂਪ ਸਫਲ
- : 3 ਸੀਨੀਅਰ IAS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਵੇਰਵਾ


