ਜਲੰਧਰ, 26 ਜਨਵਰੀ : 77ਵੇਂ ਗਣਤੰਤਰ ਦਿਵਸ ਮੌਕੇ ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਖਣਨ ਤੇ ਭੂ-ਵਿਗਿਆਨ, ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 165 ਸ਼ਖਸੀਅਤਾਂ ਦਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ। ਅੱਜ ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ, ਏ.ਐਸ.ਆਈ. ਤਰਲੋਚਨ ਸਿੰਘ, ਕਾਂਸਟੇਬਲ ਕੁਲਵਿੰਦਰ ਸਿੰਘ ਤੇ ਹਰਜਿੰਦਰ ਸਿੰਘ, ਏ.ਐਸ.ਆਈ. ਯਾਦਵਿੰਦਰ ਸਿੰਘ ਤੇ ਪ੍ਰਿਥਵੀ ਰਾਜ ਸਿੰਘ, ਕਾਂਸਟੇਬਲ ਸੰਦੀਪ ਕੌਰ, ਹੈੱਡ ਕਾਂਸਟੇਬਲ ਰਾਕੇਸ਼ ਮੋਹਨ, ਸੀਨੀਅਰ ਕਾਂਸਟੇਬਲ ਰਾਜਵੀਰ ਸਿੰਘ, ਏ.ਐਸ.ਆਈ. ਰੋਬਿਨ ਮਸੀਹ, ਹੈੱਡ ਕਾਂਸਟੇਬਲ ਰਣਜੀਤ , ਸੀਨੀਅਰ ਕਾਂਸਟੇਬਲ ਗੁਰਜੀਤ ਸਿੰਘ, ਸੁਨੀਲ ਬੈਂਸ ਤੇ ਰਜਿੰਦਰ ਸਿੰਘ, ਕਾਂਸਟੇਬਲ ਜਸਵੀਰ ਸਿੰਘ, ਸੀਨੀਅਰ ਕਾਂਸਟੇਬਲ ਸ਼ੁਭਕਰਮਨਪ੍ਰੀਤ ਸਿੰਘ, ਏ.ਐਸ.ਆਈ. ਪਰਮਜੀਤ ਕੁਮਾਰ ਤੇ ਮਨਕਮਲ ਸਿੰਘ, ਪਵਨ ਕੁਮਾਰ, ਸੀਨੀਅਰ ਕਾਂਸਟੇਬਲ ਕਮਲਜੀਤ ਸਿੰਘ ਤੇ ਰਾਕੇਸ਼ ਕੁਮਾਰ ਦਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਇੰਸਪੈਕਟਰ ਸਿਕੰਦਰ ਸਿੰਘ, ਏ.ਐਸ.ਆਈ. ਪਰਮਜੀਤ ਸਿੰਘ, ਮੁੱਖ ਸਿਪਾਹੀ ਅਰਬਿੰਦਰ ਸਿੰਘ ਤੇ ਹਰਜਿੰਦਰ ਸਿੰਘ, ਸੀਨੀਅਰ ਸਿਪਾਹੀ ਅਮਨਦੀਪ ਸਿੰਘ, ਗੁਰਜੀਤ ਸਿੰਘ ਤੇ ਸਤਨਾਮ ਸਿੰਘ ਅਤੇ ਸਿਪਾਹੀ ਮਨਪ੍ਰੀਤ ਸਿੰਘ, ਇੰਸਪੈਕਟਰ ਪਾਲ ਚੰਦ, ਸਿਪਾਹੀ ਦੀਪਕ ਪਰਮਾਰ ਤੇ ਸੰਦੀਪ ਸਿੰਘ, ਕਾਂਸਟੇਬਲ ਸਤਨਾਮ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸੀਨੀਅਰ ਮੈਡੀਕਲ ਅਫ਼ਸਰ ਡਾ. ਤਰੁਣ ਸਹਿਗਲ ਇੰਚਾਰਜ ਐਨ.ਆਈ.ਟੀ. ਜਲੰਧਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਰੁਣ ਵਰਮਾ, ਮੈਡੀਕਲ ਅਫ਼ਸਰ (ਆਰਥੋ) ਡਾ. ਗੁਰਿੰਦਰ ਸਿੰਘ, ਮੈਡੀਕਲ ਅਫ਼ਸਰ ਡਾ. ਸੋਹਿਤ ਸਿੱਧੂ, ਸੁਪਰਡੰਟ ਸੁਭਾਸ਼ ਚੰਦਰ, ਉਪਵੈਦ ਡਾ. ਸੁਮਿਤ ਕਲਿਆਣ, ਐਸ.ਐਮ.ਓ. (ਆਈ ਮੋਬਾਇਲ ਯੂਨਿਟ) ਡਾ.ਗੁਰਪ੍ਰੀਤ ਕੌਰ, ਡਾ.ਅਨਾਮਿਕਾ ਏ ਲਾਲ, ਡਾਕਟਰ ਐਸ.ਐਸ.ਕੈਰੋ, ਡਾਕਟਰ ਪਿਊਸ਼ ਸ਼ਰਮਾ ਦਾ ਸਨਮਾਨ ਕੀਤਾ ਗਿਆ।ਇਸ ਦੇ ਨਾਲ ਹੀ ਲੀਡ ਬੈਂਕ ਮੈਨੇਜਰ ਐਮ.ਐਸ.ਮੋਤੀ, ਡਿਪਟੀ ਡਾਇਰੈਕਟਰ ਰੋਜ਼ਗਾਰ ਉੱਤਪਤੀ ਨੀਲਮ ਮਹੇ, ਪ੍ਰਿੰਸੀਪਲ ਮੇਹਰ ਚੰਦ ਪੋਲੀਟੈਕਨੀਕਲ ਕਾਲਜ ਜਗਰੂਪ ਸਿੰਘ, ਪ੍ਰੋ. ਪੂਜਾ ਤੇ ਪ੍ਰੋ. ਸੁਨੀਤਾ ਵਰਮਾ, ਦੀਪਕ ਸਿੱਧੂ, ਵੀਰਪਾਲ ਕੌਰ, ਹੈੱਡ ਟੀਚਰ ਅੰਜੂ ਸੋਬਤੀ, ਸਾਇੰਸ ਅਧਿਆਪਕਾ ਜੈਸਮੀਨ, ਪ੍ਰਾਇਮਰੀ ਅਧਿਆਪਕ ਅਮਨ ਕੁਮਾਰ ਸੱਭਰਵਾਲ, ਕੰਪਿਊਟਰ ਫੈਕਲਟੀ ਸੰਦੀਪ ਕੁਮਾਰ ਤੇ ਗੁਰਮੇਜਰ ਸਿੰਘ,ਐਸ.ਐਸ.ਟੀ. ਅਧਿਆਪਕਾ ਮਮਤਾ ਦਾ ਸਨਮਾਨ ਕੀਤਾ ਗਿਆ। ਲਾਲਾ ਰਾਮ ਕਿਸ਼ੋਰ ਵਿਕਲਾਂਗ ਸਹਾਇਤਾ ਸੈਂਟਰ ਤੋਂ ਸਮਾਜ ਸੇਵਕ ਲਲਿਤ ਭੱਲਾ, ਸਮਾਜ ਸੇਵਕ ਅਰਸ਼ਬੀਰ ਸਿੰਘ ਭਾਟੀਆ, ਹੁਸਨ ਲਾਲ, ਪਰਮਜੀਤ ਸਿੰਘ, ਸੰਜੀਵ ਕੁਮਾਰ, ਪ੍ਰੇਮ ਕੁਮਾਰ, ਅਰਜੁਨ ਗਿੱਲ, ਜਬਾਰ ਖਾਨ, ਵਿਜੈ ਕੁਮਾਰ, ਮੋਬੀਨ ਅਹਿਮਦ, ਭਾਈ ਬਾਬਾ ਪਾਲ ਸਿੰਘ ਤੇ ਕੀਮਤੀ ਲਾਲ, ਸਰਪੰਚ ਮੰਡ ਹਰਬੰਸ ਸਿੰਘ, ਸੈਲਫ ਹੈਲਪ ਗਰੁੱਪ ਇੰਚਾਰਜ ਆਸ਼ਾ ਰਾਣੀ, ਪ੍ਰਧਾਨ ਕੋਸ਼ਿਸ਼ ਚੈਰੀਟੇਬਲ ਸੋਸਾਇਟੀ ਜੀ.ਪੀ.ਜਿੰਦਲ, ਦਯਾਨੰਦ ਮਾਡਲ ਸਕੂਲ ਤੋਂ ਵਸੁਧਾ ਗੌਤਮ, ਸਕੂਲ ਆਫ਼ ਐਮੀਨੈਂਸ ਮਾਡਲ ਟਾਊਨ ਤੋਂ ਅਨੁਪਮਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਤੋਖਪੁਰਾ ਤੋਂ ਨੀਰਜਾ ਕੁਮਾਰੀ, ਇੰਨੋਸੈਂਟ ਹਾਰਟ ਜੀ.ਐਮ.ਟੀ. ਤੋਂ ਸਤੁਤੀ, ਹੀਨਾ ਸ਼ਰਮਾ, ਸਮਾਜ ਸੇਵਕ ਸਰਬਜੀਤ ਸਿੰਘ ਗਿੱਲ, ਚੇਅਰਮੈਨ ਵਰਿੰਦਰ ਮਲਿਕ, ਪ੍ਰਧਾਨ ਜਸਵਿੰਦਰ ਸਿੰਘ ਸਾਹਨੀ, ਭਾਈ ਘਨੱਈਆ ਗਰੁੱਪ ਦੇ ਮੈਂਬਰ ਲਖਬੀਰ ਸਿੰਘ, ਸਰਬਜੀਤ ਸਿੰਘ, ਸਤਵਿੰਦਰ ਸਿੰਘ ਤੇ ਪਰਮਜੀਤ ਸਿੰਘ, ਵਿਮਲ ਵਿੱਜ, ਮਾਧੂਰੀ ਪਸਰੀਚਾ, ਅਰੁਣ ਵਸ਼ਿਸਟ, ਲਾਲਾ ਟੇਕ ਚੰਦ ਆਨੰਦ ਤੇ ਸ਼ਹੀਦ ਬਾਬਾ ਸੰਗਤ ਸਿੰਘ ਯਾਦਗਾਰੀ ਟਰੱਸਟ (ਰਜਿ.) ਜਲੰਧਰ ਦੇ ਅਹੁਦੇਦਾਰ ਅਤੇ ਨੰਬਰਦਾਰ ਹਰਕੰਵਲ ਸਿੰਘ ਦਾ ਸਨਮਾਨ ਕੀਤਾ ਗਿਆ। ਖੇਡਾਂ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਏਸ਼ੀਅਨ ਗੋਲਡ ਮੈਡਲਿਸਟ ਐਥਲੀਟ ਸੁੱਚਾ ਸਿੰਘ, ਐਥਲੈਟਿਕ ਖਿਡਾਰੀ ਸੁਖਵਿੰਦਰ ਕੌਰ, ਖਿਡਾਰੀ ਇਨਾਇਤ ਗੋਲਾਟੀ, ਕਿੱਕ ਬਾਕਸਿੰਗ ਖਿਡਾਰੀ ਮਨਪ੍ਰੀਤ ਕੌਰ, ਕਿੱਕ ਬਾਕਸਿੰਗ ਪਲੇਅਰ ਪ੍ਰਿਅੰਕਾ ਠਾਕੁਰ, ਇੰਟਰਨੈਸ਼ਨਲ ਚੈੱਸ ਪਲੇਅਰ ਸ੍ਰੇਆਂਸ ਜੈਨ, ਟੈਨਿਸ ਖਿਡਾਰੀ ਮਯੰਕ ਗੁਪਤਾ, ਖਿਡਾਰੀ ਤ੍ਰਿਪਤੀ, ਚੈਸ ਪਲੇਅਰ ਉਤਕ੍ਰਿਸ਼ਟ ਤੁਲੀ, ਸ਼ਿਵ ਜਯੋਤੀ ਪਬਲਿਕ ਸਕੂਲ ਦੀ ਵਿਦਿਆਰਥੀ ਖਿਡਾਰਣ ਸਾਰਾ ਕੁਮਾਰੀ, ਵਿਦਿਆਰਥੀ (ਖਿਡਾਰਨ) ਸਰਕਾਰੀ ਹਾਈ ਸਕੂਲ ਕੋਟ ਰਾਮ ਦਾਸ, ਜਲੰਧਰ ਤੋਂ ਮੁਸਕਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ ਤੋਂ ਭੁਪਿੰਦਰ ਸਿੰਘ ਡੀ.ਪੀ.ਈ. ਦਾ ਸਨਮਾਨ ਕੀਤਾ ਗਿਆ। ਕੈਬਨਿਟ ਮੰਤਰੀ ਵਲੋਂ ਸਹਾਇਕ ਜ਼ਿਲ੍ਹਾ ਅਟਾਰਨੀ ਗੁਰਸ਼ਰਨ ਕੌਰ, ਸਹਾਇਕ ਜ਼ਿਲ੍ਹਾ ਅਟਾਰਨੀ ਨਿਖਿਲ ਨਾਹਰ, ਸੁਪਰਡੰਟ ਗ੍ਰੇਡ-1 ਆਸ਼ਾ ਰਾਣੀ, ਸੁਪਰਡੰਟ ਰਾਜਪਾਲ ਸਿੰਘ, ਸਹਾਇਕ ਪੌਦਾ ਸੁਰੱਖਿਆ ਅਫ਼ਸਰ ਸੁਰਜੀਤ ਸਿੰਘ, ਉਪ ਮੰਡਲ ਅਫ਼ਸਰ ਮਨੋਹਰ ਲਾਲ,ਸਹਾਇਕ ਰਿਟਰਨਿੰਗ ਅਫ਼ਸਰ ਵਿਸ਼ਾਲ ਗੋਇਲ, ਬਲਵਿੰਦਰ ਕੌਰ, ਜ਼ਿਲ੍ਹਾ ਨਾਜ਼ਰ ਰਾਕੇਸ਼ ਕੁਮਾਰ ਅਰੋੜਾ, ਨਰੇਸ਼ ਕੁਮਾਰ ਕੌਲ, ਨਿਸ਼ਾਂਤ ਜੈਨ, ਸਤਿੰਦਰ ਕੌਰ,ਅੰਗਰੇਜ਼ ਸਿੰਘ, ਵਿਵੇਕ ਸੋਨੀ, ਰਵੀ ਸ਼ਰਮਾ, ਅਨਿਲ ਕੁਮਾਰ, ਰੋਹਿਤ ਸਿੰਘ, ਵਿਸ਼ਾਲ, ਦਿਵਾਂਸ਼ੂ ਪੂਰੀ, ਐਮ.ਟੀ.ਐਸ. ਅਨੀਤਾ, ਅਸਿਸਟੈਂਟ ਜ਼ਿਲ੍ਹਾ ਆਈ.ਟੀ.ਮੈਨੇਜਰ ਹਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਅੰਸ਼ੂਲ ਸੂਦ, ਕਵਿਤਾ, ਸਿਮਰਨਜੀਤ, ਸ਼ੁਭਮ ਕੁਮਾਰ, ਚੋਣ ਕਾਨੂੰਗੋ ਮਨਦੀਪ ਕੌਰ, ਸੁਖਦੇਵ ਸਿੰਘ, ਸੇਵਾਦਾਰ ਪਵਨ ਕੁਮਾਰ, ਏ.ਐਸ.ਐਮ. ਲੋਹੀਆਂ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਨਵਨੀਤ ਸਿੰਘ, ਅਸਿਸਟੈਂਟ ਹੈਲਥ ਅਫ਼ਸਰ ਸੁਮਿਤਾ ਐਬਰੋਲ, ਐਕਸੀਅਨ ਰਣਵੀਰ ਸਿੰਘ, ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ, ਅਰਬਨ ਪਲੇਨਰ ਰੀਟਾ ਸ਼ਰਮਾ, ਇੰਸਪੈਕਟਰ ਵਿਜੈ ਕੁਮਾਰ ਬੱਧਨ, ਪ੍ਰੋਗਰਾਮਰ ਸ਼ਿਵਾਨੀ ਅਰੋੜਾ, ਨੇਕ ਰਾਮ, ਭੁਲੋਕ ਭੀਲ, ਲੀਡਿੰਗ ਫਾਇਰਮੈਨ ਰਜਿੰਦਰ ਕੁਮਾਰ, ਸੁਸ਼ਮਾ ਦੇਵੀ, ਦਲਜੀਤ ਕੁਮਾਰ ਬਾਲਾ, ਅਵਨੀਤ ਕੌਰ, ਗੁਰਵਿੰਦਰ ਕੌਰ, ਸਤੀਸ਼ ਚੰਦ ਜੋਸ਼ੀ, ਗੌਰਵ ਕੁਮਾਰ, ਸਵਰਨਜੀਤ ਸਿੰਘ, ਸਫ਼ਾਈ ਸੇਵਕ ਰਵੀ ਥਾਪਰ, ਸੋਨੀਆਂ ਤੇ ਵਿਨੈ ਕੁਮਾਰ, ਕਿਸਾਨ ਅਵਿਨਾਸ਼ ਕੁਮਾਰ ਤੇ ਹਰਦੀਪ ਸਿੰਘ ਚੰਦੀ, ਵਿਸ਼ਵਨਾਥ, ਏ.ਐਸ.ਆਈ. ਬਲਬੀਰ ਸਿੰਘ, ਪਿੰਡ ਸਰਮਸਤਪੁਰ ਥਾਣਾ ਮਕਸੂਦਾਂ ਤੋਂ ਕੁਲਵਿੰਦਰ ਬੈਂਸ, ਆਰੀਆ ਨਗਰ ਕਰਤਾਰਪੁਰ ਤੋਂ ਨਵੀਨ ਭਾਰਤੀ, ਅਸਿਸਟੈਂਟ ਹੈਲਥ ਅਫ਼ਸਰ ਡਾ. ਕ੍ਰਿਸ਼ਨ ਸ਼ਰਮਾ, ਪਾਸਟਰ ਗੌਰਵ ਮਸੀਹ, ਏ.ਐਚ.ਏ. ਡੀ.ਐਮ.ਸੀ. ਜਲੰਧਰ (ਸੋਸ਼ਲ ਵਰਕਰ) ਨੇਹਾ ਕੁਮਾਰੀ, ਸੋਸ਼ਲ ਵਰਕਰ ਇੰਦਰਪਾਲ ਸਿੰਘ, ਪਰਵੀਨ ਕੁਮਾਰ, ਇੰਦਰਜੀਤ ਸਿੰਘ ਧਾਮੀ ਅਤੇ ਅਵਤਾਰ ਸਿੰਘ ਦਾ ਸਨਮਾਨ ਕੀਤਾ ਗਿਆ।ਇਸ ਦੇ ਨਾਲ ਹੀ ਵਾਰਡ ਨੰਬਰ 33 ਤੋਂ ਵਾਰਡ ਚੈਂਪੀਅਨ ਵਿਨਰ ਅਤੇ ਵਿਲੇਜ ਚੈਂਪੀਅਨ ਵਿਨਰ (ਢੰਡੋਵਾਲ ਪੰਚਾਇਤ) ਐਸਪੀਰੇਸ਼ਨਲ ਬਲਾਕ ਸ਼ਾਹਕੋਟ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
Trending
- ਸ੍ਰੀ ਗੁਰੂ ਰਵਿਦਾਸ ਜੀ ਦੇ ਸਰਬ ਸਾਂਝੀਵਾਲਤਾ, ਬਰਾਬਰੀ, ਸਮਾਜਿਕ ਨਿਆਂ ਤੇ ਵਿਸ਼ਵ ਭਾਈਚਾਰੇ ਦੇ ਸਦੀਵੀ ਸੰਦੇਸ਼ ਨੂੰ ਘਰ-ਘਰ ਪਹੁੰਚਾਇਆ ਜਾਵੇਗਾ : ਮੋਹਿੰਦਰ ਭਗਤ
- ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੈਟਰਨਰੀ ਵੈਕਸੀਨਾਂ ਦੀ ਸੁਰੱਖਿਅਤ ਸਪਲਾਈ ਲਈ ਡਿਊਲ ਮੋਡ ਰੈਫ਼ਰੀਜੇਰੇਟਿਡ ਕੋਲਡ ਵੈਨ ਦੀ ਕੀਤੀ ਸ਼ੁਰੂਆਤ
- Satluj ਫ਼ਿਲਮ ਬਾਰੇ ਕੇਂਦਰ ਸਰਕਾਰ ਦਾ ਐਕਸ਼ਨ; ਕਮੇਟੀ ਦਾ ਕਰ ਦਿੱਤਾ ਗਠਨ
- ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਨੂੰ ਕੀਤੀ ਸ਼ਰਧਾਂਜਲੀ ਭੇਟ
- ਪੰਜਾਬ ਵਿੱਚ ਜਲਦ ਹੀ ਏ.ਆਈ ਪਾਠਕ੍ਰਮ ਹੋਵੇਗਾ ਸ਼ੁਰੂ – ਸਿੱਖਿਆ ਮੰਤਰੀ ਹਰਜੋਤ ਬੈਂਸ
- ਰਿਸ਼ਵਤ ਮੰਗਣ ਦੇ ਦੋਸ਼ ਹੇਠ ਸਾਇੰਸ ਮਾਸਟਰ-ਕਮ-ਕਾਨੂੰਨੀ ਸਲਾਹਕਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
- ਰੈਡ ਕਰਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ 245ਵੀਂ ਬਟਾਲੀਅਨ ਸੀ.ਆਰ.ਪੀ.ਐਫ. ਲਿਧਰਾਂ ਦਾ ਦੌਰਾ
- ਭਾਸ਼ਾ ਵਿਭਾਗ ਵੱਲੋਂ ਉਰਦੂ ਕੋਰਸ ਦਾ ਨਵਾਂ ਸੈਸ਼ਨ ਆਰੰਭ


