ਖੰਨਾ, ਦੋਰਾਹਾ, ਲੁਧਿਆਣਾ, 24 ਮਾਰਚ: ਸ਼੍ਰੀ ਗੌਰਵ ਯਾਦਵ ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ. ਡੀ.ਆਈ.ਜੀ. ਲੁਧਿਆਣਾ, ਰੇਂਜ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੋਰਾਨ ਸ਼੍ਰੀ ਪਵਨਜੀਤ, ਪੀ.ਪੀ.ਐਸ, ਕਪਤਾਨ ਪੁਲਿਸ (ਆਈ) ਦੀ ਅਗਵਾਈ ਹੇਠ ਸ਼੍ਰੀ ਮੋਹਿਤ ਕੁਮਾਰ ਸਿੰਗਲਾ, ਪੀ.ਪੀ.ਐੱਸ, ਉਪ ਕਪਤਾਨ ਪੁਲਿਸ (ਆਈ), ਇੰਸਪੈਕਟਰ ਅਕਾਸ਼ ਦੱਤ, ਮੁੱਖ ਅਫਸਰ, ਥਾਣਾ ਦੋਰਾਹਾ, ਇੰਸਪੈਕਟਰ ਜਸ਼ਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ, ਖੰਨਾ, ਸਬ-ਇੰਸਪੈਕਟਰ ਸੁਖਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈੱਲ, ਖੰਨਾ ਸਮੇਤ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ ਕੁੱਲ 05 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 150 ਗ੍ਰਾਮ ਹੈਰੋਇਨ, 02 ਦੇਸੀ ਪਿਸਟਲ .32 ਬੋਰ ਸਮੇਤ ਮੈਗਜੀਤ ਅਤੇ 7 ਰੋਦ ਜਿੰਦਾ .32 ਬੋਰ ਬ੍ਰਾਮਦ ਕੀਤੇ। ਮਿਤੀ 18.03.2026 ਵਕਤ ਕਰੀਬ 05:00 ਪੀ.ਐਮ ਨੂੰ ਏ.ਐਸ.ਆਈ ਪ੍ਰਮੋਦ ਕੁਮਾਰ, ਸੀ.ਆਈ.ਏ, ਖੰਨਾ ਸਮੇਤ ਪੁਲਿਸ ਪਾਰਟੀ ਨਾਲ ਲੁਧਿਆਣਾ ਤੋ ਦੋਰਾਹਾ ਨੂੰ ਜਾਂਦੇ ਦੱਖਣੀ ਬਾਈਪਾਸ ਨਹਿਰ ਦੇ ਨਾਲ -ਨਾਲ ਬਾ-ਹੱਦ ਪਿੰਡ ਦੀਪ ਨਗਰ ਗੁਰਥਲੀ ਵਿਖੇ ਨੇ ਸ਼ੱਕੀ ਪੁਰਸ਼ਾਂ/ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰ ਰਾਹੇ ਸੀ ਤਾਂ ਲੁਧਿਆਣਾ ਸਾਇਡ ਤੋ ਇੱਕ ਕਾਰ ਮਾਰਕਾ ਸਵਿਫਟ ਡਿਜਾਇਰ ਰੰਗ ਚਿੱਟਾ ਨੰਬਰੀ PB -10HT -2927 ਆਉਂਦੀ ਦਿਖਾਈ ਦਿੱਤੀ, ਜਿਸਨੂੰ ਸ਼ੱਕ ਦੇ ਬਿਨਾਅ ਪਰ ਰੋਕਿਆ ਗਿਆ, ਜਿਸ ਵਿੱਚ ਦੋ ਨੋਜਵਾਨ ਬੈਠੇ ਸੀ। ਜਿਨ੍ਹਾਂ ਨੂੰ ਪੁਲਿਸ ਪਾਰਟੀ ਵੱਲੋਂ ਰੋਕ ਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਡਰਾਇਵਰ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਸੋਹਣ ਸਿੰਘ ਵਾਸੀ ਮਕਾਨ ਨੰ:6 ਪੱਤੀ ਚਾਹਲ, ਪਿੰਡ ਗਾਲਬ ਕਲਾਂ, ਥਾਣਾ ਸਦਰ ਜਗਰਾਉਂ, ਜਿਲ੍ਹਾ ਲੁਧਿਆਣਾ ਦਿਹਾਤੀ ਅਤੇ ਕਾਰ ਦੀ ਖੱਬੀ ਸੀਟ ਪਰ ਬੈਠੇ ਨੌਜਵਾਨ ਨੇ ਆਪਣਾ ਨਾਮ ਕੁਲਜਿੰਦਰ ਸਿੰਘ ਉਰਫ ਕਮਲ ਪੁੱਤਰ ਕਰਮ ਸਿੰਘ ਵਾਸੀ ਮੇਨ ਬੱਸ ਅੱਡਾ, ਪਿੰਡ ਗਾਲਬ ਕਲਾਂ, ਥਾਣਾ ਸਦਰ ਜਗਰਾਉਂ, ਜਿਲ੍ਹਾ ਲੁਧਿਆਣਾ ਦਿਹਾਤੀ ਦੱਸਿਆ। ਕਾਰ ਨੰਬਰੀ ਉਕਤ ਦੀ ਤਲਾਸ਼ੀ ਦੋਰਾਨ ਕਾਰ ਦੇ ਡੈਸ਼ ਬੋਰਡ ਵਿੱਚੋ 150 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਉਕਤਾਨ ਵਿਅਕਤੀਆਂ ਨੂੰ ਹਸਬ-ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 54 ਮਿਤੀ 18.03.2026 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਦੋਰਾਹਾ ਦਰਜ ਰਜਿਸਟਰ ਕੀਤਾ ਗਿਆ। ਦੋਰਾਨੇ ਪੁੱਛਗਿੱਛ ਦੋਸ਼ੀ ਲਵਪ੍ਰੀਤ ਸਿੰਘ ਨੇ ਪਾਸੋਂ ਇੱਕ ਦੇਸੀ ਨਜਾਇਜ ਪਿਸਟਲ .32 ਬੋਰ ਅਤੇ 5 ਰੌਂਦ ਜਿੰਦਾ .32 ਬੋਰ ਬ੍ਰਾਮਦ ਹੋਏ ਹਨ। ਜਿਨ੍ਹਾਂ ਨੂੰ ਹਸਬ ਜਾਬਤਾ ਅਨੁਸਾਰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਜਿਸਤੇ ਮੁਕੱਦਮਾ ਵਿੱਚ 25-54-59 ਅਸਲਾ ਐਕਟ ਅਤੇ 29 ਐਨ.ਡੀ.ਪੀ.ਐਸ ਦਾ ਵਾਧਾ ਕੀਤਾ ਗਿਆ। ਦੋਸ਼ੀ ਲਵਪ੍ਰੀਤ ਸਿੰਘ ਦੀ ਪੁੱਛਗਿੱਛ ਪਰ ਕੁਲਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਗਾਲਬ ਕਲਾਂ ਥਾਣਾ ਸਦਰ ਜਗਰਾਉ ਜਿਲ੍ਹਾ ਲੁਧਿਆਣਾ ਦਿਹਾਤੀ ਹਾਲ ਵਾਸੀ ਕਿਰਾਏਦਾਰ ਫਲੈਟ ਨੰ: 507 ਪੰਜਵੀ ਮੰਜਿਲ, ਸੀ-ਟਾਵਰ ਐਕਸੋਟਿਕ ਸੁਸਾਇਟੀ ਖੂਨੀ ਮਾਜਰਾ ਖਰੜ ਜਿਲ੍ਹਾ ਮੋਹਾਲੀ ਨੂੰ ਬਤੌਰ ਦੋਸ਼ੀ ਨਾਮਜਦ ਕੀਤਾ ਗਿਆ। ਦੋਸ਼ੀ ਕੁਲਵੰਤ ਸਿੰਘ ਉਰਫ ਮੋਨੂੰ ਨੂੰ ਖਰੜ ਵਿਖੇ ਰੇਡ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਕੁਲਵੰਤ ਸਿੰਘ ਦੀ ਡੁੰਘਾਈ ਨਾਲ ਪੁੱਛਗਿੱਛ ਕਰਦੇ ਹੋਏ ਉਸ ਪਾਸੋਂ ਇੱਕ ਨਜਾਇਜ ਦੇਸੀ ਪਿਸਟਲ .32 ਬੋਰ ਸਮੇਤ ਮੈਗਜੀਨ ਅਤੇ 2 ਰੌਂਦ ਜਿੰਦਾ .32 ਬੋਰ ਬ੍ਰਾਮਦ ਹੋਏ ਹਨ। ਦੌਰਾਨੇ ਪੁੱਛਗਿੱਛ ਸਾਹਮਣੇ ਆਇਆ ਹੈ ਕਿ ਇਹ ਤਿੰਨੋਂ ਦੋਸ਼ੀ ਜਗਰਾਉਂ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੀ ਲੋਕਲ ਲੈਵਲ ਤੇ ਗੁਰੱਪਬਾਜੀ ਚੱਲਦੀ ਹੈ। ਦੂਸਰੇ ਗੁਰੱਪ ਨਾਲ ਇਨ੍ਹਾਂ ਦੇ ਪਹਿਲਾਂ ਵੀ ਲੜਾਈ ਝਗੜੇ ਚੱਲਦੇ ਹਨ। ਜਿਸ ਕਰਕੇ ਇਨ੍ਹਾਂ ਨੇ ਇਹ ਨਜਾਇਜ ਹਥਿਆਰ ਆਪਣੇ ਪਾਸ ਰੱਖੇ ਸਨ। ਦੌਰਾਨੇ ਪੁੱਛਗਿੱਛ ਅੰਗਰੇਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਬੋਂਦਲ ਹੇੜੀ, ਜਿਲ੍ਹਾ ਤਰਨਤਾਰਨ ਅਤੇ ਜਸਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਗਾਲਬ ਕਲਾਂ, ਥਾਣਾ ਸਦਰ ਜਗਰਾਉਂ, ਜਿਲ੍ਹਾ ਲੁਧਿਆਣਾ ਦਿਹਾਤੀ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਮੁਕੱਦਮੇ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀਆਂ ਪਾਸੋ ਡੁੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। *ਬ੍ਰਾਮਦਗੀ ਦਾ ਵੇਰਵਾ:-*1. 150 ਗ੍ਰਾਮ ਹੈਰੋਇਨ 2. ਇੱਕ ਕਾਰ ਸਵਿਫਟ ਰੰਗ ਚਿੱਟਾ ਨੰਬਰੀ PB -10HT -29273. 02 ਦੇਸੀ ਪਿਸਟਲ .32 ਬੋਰ ਸਮੇਤ ਮੈਗਜੀਤ ਅਤੇ 7 ਰੋਦ ਜਿੰਦਾ .32 ਬੋਰ*ਗ੍ਰਿਫਤਾਰ ਦੋਸ਼ੀ ਖਿਲਾਫ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ: -* *ਦੋਸੀ ਦਾ ਵੇਰਵਾ* 1. ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਸੋਹਣ ਸਿੰਘ ਵਾਸੀ ਮਕਾਨ ਨੰਬਰ 06, ਪੱਤੀ ਚਾਹਲ ਪਿੰਡ ਗਾਲਬ ਕਲਾਂ ਥਾਣਾ ਸਦਰ ਜਗਰਾਉਂ ਜਿਲਾ ਲੁਧਿਆਣਾ।*ਗ੍ਰਿਫ- 18.03.2026**ਦਰਜ ਮੁਕੱਦਮਾਤ ਦਾ ਵੇਰਵਾ*1. ਮੁਕੱਦਮਾ ਨੰ:236 ਮਿਤੀ 24/11/2022 ਅ/ਧ 323/452/506/148/149 ਭ/ਦ ਥਾਣਾ ਸਦਰ ਜਗਰਾਉ।2. ਮੁਕੱਦਮਾ ਨੰ 194 ਮਿਥੀ 24/09/2025 ਅ/ਧ 25/27 ਅਸਲਾ ਐਕਰ ,3,4 Prevent road property to public property overpass 1984 ,125,190,191,(3) ਭ/ਦ ਥਾਣਾ ਸਦਰ ਜਗਰਾਉ।3. ਮੁਕੱਦਮਾ ਨੰਬਰ 91 ਮਿਤੀ 15/07/20220 ਅ/ਧ 188/269 ਭ/ਦ ਥਾਣਾ ਸਦਰ ਜਗਰਾਉ।4. ਮੁਕੱਦਮਾ ਨੰਬਰ 112 ਮਿਤੀ 25/8/2020 ਅ/ਧ 341/323/506/148/149 ਭ/ਦ ਥਾਣਾ ਸਿਟੀ ਜਗਰਾਉ5. ਮੁਕੱਦਮਾ ਨੰ 06 ਮਿਤੀ 23/01/2021 ਅ/ਧ 323/324/506/148/149 ਥਾਣਾ ਅਜੀਤਵਾਲ ਜਗਰਾਉ।6. ਮੁਕੱਦਮਾ ਨੰ:41 ਮਿਤੀ 06/03/2021 ਅ/ਧ 341/323/379- ਬੀ ,506/294/148/149 ਭ/ਦ ਥਾਣਾ ਸਿਟੀ ਜਗਰਾਉ।7. ਮੁਕੱਦਮਾ ਨੰ:235 ਮਿਤੀ 23/11/2022 ਅ/ਧ 341/323/506/148/149/295 ਭ/ਦ 25-54-59 ਅਸਲਾ ਐਕਟ ਥਾਣਾ ਜਗਰਾਉ।8. 9. ਮੁਕੱਦਮਾ ਨੰ: 34 ਮਿਤੀ 10/04/2024 ਅ/ਧ 323/452/506/148/149 ਭ/ਦ ਥਾਣਾ ਮਹਿਣਾ ਜਿਲਾ ਮੋਗਾ।9. ਮੁਕੱਦਮਾ ਨੰ: 54 ਮਿਤੀ 18/03/2026 ਅ/ਧ 21/29 ਐਨ.ਡੀ.ਪੀ.ਐਸ.ਐਕਟ 25 ਆਰਮਜ ਐਕਟ ਥਾਣਾ ਦੋਰਾਹਾ ਖੰਨਾ । *ਬ੍ਰਾਮਦਗੀ*150 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਸਵਿਫਟ ਰੰਗ ਚਿੱਟਾ ਨੰਬਰੀ PB -10HT -2927(ਇੱਕ ਦੇਸੀ ਨਜਾਇਜ ਪਿਸਟਲ .32 ਬੋਰ ਅਤੇ 5 ਰੌਦ ਜਿੰਦਾ .32 ਬੋਰ)2. ਕੁਲਜਿੰਦਰ ਸਿੰਘ ਉਰਫ ਕਮਲ ਪੁੱਤਰ ਕਰਮ ਸਿੰਘ ਵਾਸੀ ਮੇਨ ਬੱਸ ਅੱਡਾ ਪਿੰਡ ਗਾਲਬ ਕਲਾਂ, ਥਾਣਾ ਸਦਰ ਜਗਰਾਉਂ, ਜਿਲਾ ਲੁਧਿਆਣਾ। *ਗ੍ਰਿਫ- 18.03.2026***ਦਰਜ ਮੁਕੱਦਮਾਤ ਦਾ ਵੇਰਵਾ**1. ਮੁਕੱਦਮਾ ਨੰਬਰ 73 ਮਿਤੀ 10/04/2024 ਅ/ਧ 341/323/148/149 ਭ/ਦ ਥਾਣਾ ਸਿਟੀ ਮੋਗਾ। 2. ਮੁਕੱਦਮਾ ਨੰ: 54 ਮਿਤੀ 18/03/2026 ਅ/ਧ 21/29 ਐਨ.ਡੀ.ਪੀ.ਐਸ.ਐਕਟ25 ਆਰਮਜ ਐਕਟ ਥਾਣਾ ਦੋਰਾਹਾ ਖੰਨਾ । 3. ਕੁਲਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਗਾਲਬ ਕਲਾਂ ਥਾਣਾ ਸਦਰ ਜਗਰਾਉ ਜਿਲ੍ਹਾ ਲੁਧਿਆਣਾ ਹਾਲ ਵਾਸੀ ਕਿਰਾਏਦਾਰ ਫਲੈਟ ਨੰ: 507 ਪੰਜਵੀ ਮੰਜਿਲ, ਸੀ-ਟਾਵਰ ਐਕਸੋਟਿਕ ਸੁਸਾਇਟੀ ਖੂਨੀ ਮਾਜਰਾ ਖਰੜ ਜਿਲ੍ਹਾ ਮੁਹਾਲੀ। *ਗ੍ਰਿਫ- 20.03.2026* *ਦਰਜ ਮੁਕੱਦਮਾਤ ਦਾ ਵੇਰਵਾ*1. ਮੁਕੱਦਮਾ ਨੰਬਰ 123 ਮਿਤੀ 10/05/2021 ਅ/ਧ 25 ਆਰਮਜ ਐਕਟ ਥਾਣਾ ਸਰਾਭਾ ਨਗਰ ਲੁਧਿਆਣਾ ।2. ਮੁਕੱਦਮਾ ਨੰ 169 ਮਿਤੀ 20/10/2016 ਅ/ਧ 21/61/85 ਐਨ ਡੀ ਪੀ ਐਸ ਐਕਟ ਸਦਰ ਜਗਰਾਉ ।3. ਮੁਕੱਦਮਾ ਨੰ : 249 ਮਿਤੀ 27/11/2019 ਅ/ਧ 323/324/506/148/149 ਭ/ਦ ਥਾਣਾ ਸਿਟੀ ਜਗਰਾਉ।4. ਮੁਕੱਦਮਾ ਨੰਬਰ 110 ਮਿਤੀ 22/09/2020 ਅ/ਧ 308/ 323/ 324/ 325/ 427/ 506/ 148/ 149 ਥਾਣਾ ਸੰਦੋੜ ਜਿਲਾ ਸੰਗਰੂਰ ।5. ਮੁਕੱਦਮਾ ਨੰਬਰ 48 ਮਿਤੀ 14/10/2019 ਅ/ਧ 379 ਬੀ 323/427/341/506/34 ਭ/ਦ ਥਾਣਾ ਨਕੋਦਰ ਜਲੰਧਰ ।6. ਮੁਕੱਦਮਾ ਨੰਬਰ 91 ਮਿਤੀ 14/10/2019 ਅ/ਧ 279/337/341/427/148/149 ਭ/ਦ ਸਦੋੜ।7. ਮੁਕੱਦਮਾ ਨੰਬਰ 123 ਮਿਤੀ 10/05/2021 ਅ/ਧ 25/54/59 ਆਰਮਜ ਐਕਟ ਥਾਣਾ ਸਰਾਭਾ ਨਗਰ ਲੁਧਿਆਣਾ ।8. ਮੁਕੱਦਮਾ ਨੰ: 24 ਮਿਤੀ 25/01/2023 ਅ/ਧ 452/323/354/427/148/149 ਭ/ਦ ਥਾਣਾ ਸਿਟੀ ਜਗਰਾਉ ।9. ਮੁਕੱਦਮਾ ਨੰਬਰ 80 ਮਿਤੀ 28/07/2025 ਅ/ਧ 21/61/85 ਐਨ.ਡੀ.ਪੀ.ਐਸ ਵਾਧਾ ਜੁਰਮ 29 ਐਨ.ਡੀ.ਪੀ.ਐਸ ਥਾਣਾ ਅਜੀਤਵਾਲਾ ਮੋਗਾ ।10. ਮੁਕੱਦਮਾ ਨੰ: 54 ਮਿਤੀ 18.03.2026 ਅ/ਧ 21,29/61/85 ਐਨ ਡੀ ਪੀ ਐਸ ਐਕਟ,25-54-59 ਅਰਮਸ ਅਚਟ, ਥਾਣਾ ਦੋਰਾਹਾ। *ਬ੍ਰਾਮਦਗੀ*ਇੱਕ ਦੇਸੀ ਨਜਾਇਜ ਪਿਸਟਲ .32 ਬੋਰ ਅਤੇ 2 ਰੌਦ ਜਿੰਦਾ .32 ਬੋਰ4. ਜਸਵੰਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਗਾਲਬ ਕਲਾਂ ਜਿਲ੍ਹਾ ਲੁਧਿਆਣਾ। *ਗ੍ਰਿਫ- 24.03.2026**ਦਰਜ ਮੁਕੱਦਮਾਤ ਦਾ ਵੇਰਵਾ*1. ਮੁਕੱਦਮਾ ਨੰਬਰ 97 ਮਿਤੀ 09/08/2025 ਅ/ਧ 21-25-29 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਏਕੋਟ ਜਗਰਾਉ ।5. ਅੰਗਰੇਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬੋਂਦਲ ਹੇੜੀ ਜਿਲ੍ਹਾ ਤਰਨਤਾਰਨ। *ਗ੍ਰਿਫ- 24.03.2026* *ਦਰਜ ਮੁਕੱਦਮਾਤ ਦਾ ਵੇਰਵਾ* 1. ਮੁਕੱਦਮਾ ਨੰਬਰ 12 ਮਿਤੀ 26/08/2026 ਅ/ਧ 21/21-ਸੀ/29 ਥਾਣਾ ਸਮਰਾਲਾ।
Trending
- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੱਦੀ ਹੰਗਾਮੀ ਮੀਟਿੰਗ; ਤਿੰਨਾਂ ਸੈਨਾਵਾਂ ਨੂੰ ਹਰ ਸਥਿਤੀ ਲਈ ‘ਅਲਰਟ’ ਰਹਿਣ ਦੇ ਆਦੇਸ਼
- ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ ਕੋਰਟ ਨੇ 5 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
- ਅਗਨੀਵੀਰ ਭਰਤੀ ’ਚ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸੜਕ ਵਿਕਾਸ ‘ਤੇ ਦਿੱਤਾ ਜਾ ਰਿਹਾ ਹੈ ਜ਼ੋਰ : ਹਰਦੀਪ ਸਿੰਘ ਮੁੰਡੀਆਂ
- “ਗੈਗਸਟਰਾਂ ਤੇ ਵਾਰ” ਅਤੇ “ਯੂੱਧ ਨਸ਼ਿਆਂ ਵਿਰੁੱਧ” ਤਹਿਤ ਖੰਨਾ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
- ਜਾਂਚ ਤੋਂ ਪਤਾ ਲੱਗਾ ਕਿ ਪਾਕਿਸਤਾਨੀ ਤਸਕਰ ਅਤੇ ਸਰਹੱਦ ਪਾਰੋਂ ਖੇਪਾਂ ਭੇਜਣ ਵਾਲੇ ਇੱਕ ਵਿਦੇਸ਼-ਅਧਾਰਤ ਹੈਂਡਲਰ ਦੇ ਸੰਪਰਕ ਵਿੱਚ ਸਨ ਗ੍ਰਿਫਤਾਰ ਕੀਤੇ ਦੋਸ਼ੀ : ਡੀਜੀਪੀ ਗੌਰਵ ਯਾਦਵ
- ਪਾਣੀਆਂ ਦੀ ਜਮਾਂਬੰਦੀ ਚ ਰਾਜਸਥਾਨ ਦਾ 1 ਬਟਾ 2 ਹਿੱਸਾ ਬੋਲਦਾ ਹੈ
- 40 ਸਾਲਾਂ ਬਾਅਦ ਪੰਜਾਬ ਵਿੱਚ ਹੋਵੇਗੀ ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ


