Close Menu
    CT University
    What's Hot

    ਯੁੱਧ ਨਸ਼ਿਆਂ ਵਿਰੁੱਧ ; ਜਲੰਧਰ ਦਿਹਾਤੀ ਪੁਲਿਸ ਨੇ ਚਲਾਇਆ ਕਾਸੋ ਆਪ੍ਰੇਸ਼ਨ, 5 ਗ੍ਰਿਫ਼ਤਾਰ

    March 11, 2026

    ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਐਲ.ਪੀ.ਜੀ. ਸਿਲੰਡਰ, ਡੀਜ਼ਲ ਤੇ ਪੈਟਰੋਲ ਦਾ ਲੋੜੀਂਦਾ ਸਟਾਕ ਮੌਜੂਦ : ਡਿਪਟੀ ਕਮਿਸ਼ਨਰ

    March 11, 2026

    ਡਿਪਟੀ ਕਮਿਸ਼ਨਰ ਵੱਲੋਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਵਿਆਪਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼

    March 11, 2026
    Facebook X (Twitter) Instagram
    Trending
    • ਯੁੱਧ ਨਸ਼ਿਆਂ ਵਿਰੁੱਧ ; ਜਲੰਧਰ ਦਿਹਾਤੀ ਪੁਲਿਸ ਨੇ ਚਲਾਇਆ ਕਾਸੋ ਆਪ੍ਰੇਸ਼ਨ, 5 ਗ੍ਰਿਫ਼ਤਾਰ
    • ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਐਲ.ਪੀ.ਜੀ. ਸਿਲੰਡਰ, ਡੀਜ਼ਲ ਤੇ ਪੈਟਰੋਲ ਦਾ ਲੋੜੀਂਦਾ ਸਟਾਕ ਮੌਜੂਦ : ਡਿਪਟੀ ਕਮਿਸ਼ਨਰ
    • ਡਿਪਟੀ ਕਮਿਸ਼ਨਰ ਵੱਲੋਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਵਿਆਪਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼
    • ਪੰਜਾਬ ਸਟੇਟ ਫੂਡ ਕਮਿਸ਼ਨ ਨੇ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਕੀਤਾ ਨਿਰੀਖਣ
    • ਲਿਵਾਸਾ ਹਸਪਤਾਲ ਵੱਲੋਂ ਲੁਧਿਆਣਾ ਵਿੱਚ 360 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ: ਸੰਜੀਵ ਅਰੋੜਾ
    • “ਮੁੱਖ ਮੰਤਰੀ ਸਿਹਤ ਬੀਮਾ ਯੋਜਨਾ” ਅਧੀਨ ਵਿਸ਼ੇਸ਼ ਕੈਂਪਾਂ ਦਾ ਆਯੋਜਨ
    • ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ, ਜ਼ਿਲ੍ਹਾ ਲੁਧਿਆਣਾ ਦੀਆਂ 100 ਮਹਿਲਾ ਉਦਮੀਆਂ ਨੂੰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ ਸਨਮਾਨਿਤ
    • *ਬੱਚਤ ਭਵਨ ਲੁਧਿਆਣਾ ਵਿੱਚ 42 ਮਹਿਲਾ ਬੀ.ਐਲ.ਓਜ਼ ਦਾ ਸਨਮਾਨ, ਵੋਟਰ ਸੂਚੀ ਮੈਪਿੰਗ ਵਿੱਚ ਨਿਭਾਈ ਮਿਸਾਲੀ ਭੂਮਿਕਾ
    Facebook X (Twitter) Instagram YouTube
    On PointOn Point
    CT University
    • Home
    • History

      Canada ‘ਚ ਸੈਂਕੜੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਖਤਰੇ ‘ਚ, PR- ਦੀਆਂ ਸੈਂਕੜੇ ਅਰਜ਼ੀਆਂ ਰੱਦ…

      November 21, 2025

      Punjab Holiday: ਪੰਜਾਬ ‘ਚ 23 ਅਤੇ 24 ਨਵੰਬਰ ਨੂੰ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਸਣੇ ਬੰਦ ਰਹਿਣਗੇ ਸਰਕਾਰੀ ਅਦਾਰੇ

      November 20, 2025

      Canada ‘ਚ ਕੋਣ ਜਿੱਤਿਆ ਕੌਣ ਹਾਰਿਆ ? ਜਗਮੀਤ ਸਿੰਘ ਨੇ ਕਿਉਂ ਦਿੱਤਾ ਅਸਤੀਫਾ ?

      April 30, 2025

      ਆਮੋ ਸਾਹਮਣੇ # ਸੋਸ਼ਲ ਮੀਡੀਆ 2025 – ਸਮਾਜ ਤੇ ਅਸਰ !

      March 17, 2025

      ਮਹਾ ਸ਼ਿਵਰਾਤਰੀ ਤੇ ਮੰਦਰਾਂ ‘ਚ ਲੱਗੀਆਂ ਰੌਣਕਾਂ ਵੇਖੋ ਕਿੰਝ ਸਿਹਰਿਆਂ ਦੇ ਨਾਲ ਸਜਾਏ ਗਏ ਭੋਲੇ ਨਾਥ

      February 27, 2025
    • Elections

       ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ: ਜ਼ਿਲ੍ਹਾ ਚੋਣ ਅਫ਼ਸਰ ਮਾਨਸਾ

      November 29, 2025

      ਪੰਜਾਬ ਦੀ Political ਜਮਾਤ ਕੋਲ Vision ਦੀ ਵੱਡੀ ਘਾਟ ਰਹੀ ਐ || ਪ੍ਰੋ. ਹਰਜੇਸ਼ਵਰ ਪਾਲ ਸਿੰਘ ਨਾਲ ਖੁੱਲ੍ਹੀ ਗੱਲਬਾਤ

      March 7, 2025

      ਚੰਡੀਗੜ੍ਹ ਧਰਨੇ ਤੋਂ ਪਹਿਲਾਂ ਪੁਲਿਸ ਨੇ ਚੱਕੇ ਕਿਸਾਨ ਆਗੂ ਜਾਣੋ ਕਿਸਨੂੰ ਕਿੱਥੋਂ ਕੀਤਾ ਗ੍ਰਿਫ਼ਤਾਰ ?

      March 7, 2025

      ਮੇਰੀ ਤਾਂ ਭਾਵਨਾ ਹੈ ਕਿ ਪੰਜਾਬ ਦੇ ਲੋਕ ਸੇਵਾ ਦੇਣ BJP ਨੂੰ – ਸਤਨਾਮ ਸਿੰਘ ਸੰਧੂ MP

      March 3, 2025

      ‘AAP’ ਦੇ ਸੱਤ ਵਿਧਾਇਕਾਂ ਨੇ ਅਸਤੀਫ਼ਾ ਮਾਰਿਆ ਮੱਥੇ ! ਪਾਰਟੀ ਬਣੀ ਪੂਰੀ ਭ੍ਰਿਸ਼ਟ ?

      February 4, 2025
    • Food

      ਕੁੜੀ ਨੇ Order ਕੀਤੀ Veg Biryani ਵਿੱਚੋਂ ਨਿੱਕਲਿਆ ਗ਼ਲਤ ਸਮਾਨ !

      April 7, 2025

      ਚੰਡੀਗੜ੍ਹ ਧਰਨੇ ਤੋਂ ਪਹਿਲਾਂ ਪੁਲਿਸ ਨੇ ਚੱਕੇ ਕਿਸਾਨ ਆਗੂ ਜਾਣੋ ਕਿਸਨੂੰ ਕਿੱਥੋਂ ਕੀਤਾ ਗ੍ਰਿਫ਼ਤਾਰ ?

      March 7, 2025

      ਜਾਣੋ ਕਿਸਾਨਾਂ ਨੇ ਖੇਤੀ ਨੀਤੀ ਬਾਰੇ ਕੀ ਸੁਝਾਅ ਦਿੱਤੇ ? ਕੀ ਪੰਜਾਬ ਸਰਕਾਰ ਕਿਸਾਨਾਂ ਦੇ ਸੁਝਾਅ ਪ੍ਰਵਾਨ ਕਰੇਗੀ ?

      January 13, 2025

      ‘ਸਾਨੂੰ ਤਾਂ ਆਪ ਸਰਕਾਰ ਲੁੱਟ ਰਹੀ ਆ, ਅਸੀਂ ਨੁਕਸਾਨ ਕਿਉਂ ਕਰਾਈਏ’ ਆੜ੍ਹਤੀਆਂ ਨੇ ਰੋਏ ਦੁਖੜੇ

      November 17, 2024

      ਆਪਣੀ ਵਿਧਾਇਕ ‘ਤੇ ਹੀ ਭੜਕ ਉੱਠੇ ਬਜ਼ੁਰਗਝੋਨੇ ਦੀ ਖਰੀਦ ਨਾ ਹੋਣ ਕਾਰਨ ਹੋਗੇ ਤੱਤੇ

      November 13, 2024
    • Weather

      Punjab Weather Today: ਪੰਜਾਬ ‘ਚ ਮੌਸਮ ਦਾ ਮਿਜਾਜ਼: ਦਿਨ ‘ਚ ਧੁੱਪ, ਰਾਤ ਨੂੰ ਠੰਡਾ! AQI ‘ਤੇ ਕੀ ਅਸਰ? ਜਾਣੋ ਤਾਜ਼ਾ ਅਪਡੇਟ!

      November 21, 2025

      ਮੌਸਮ ਵਿਭਾਗ ਵਲੋ Alert ਜਾਰੀ ! || ਗਰਮ ਕੱਪੜੇ ਸਾਂਭ ਕੇ ਰੱਖਣ ਵਾਲੇ ਦੇਖ ਲਓ ਵੀਡਿਓ

      March 17, 2025

      ਸਾਉਣ ਦੇ ਮੀਂਹ ਨੇ ਲੁਧਿਆਣਾ ਕੀਤਾ ਜਲਥਲ, ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ

      August 20, 2024

      ਬਰਸਾਤ ਦੇ ਪਾਣੀ ਦੇ ਨਾਲ ਡੁੱਬ ਗਿਆ ਪੂਰਾ ਸਕੂਲ, ਵੇਖੋ ਬੱਚਿਆਂ ਦੇ ਭਵਿੱਖ ਦਾ ਕੀ ਹੋਵੇਗਾ ਹਾਲ!

      August 7, 2024

      ਬਰਸਾਤ ਦੇ ਪਾਣੀ ਦੇ ਨਾਲ ਡੁੱਬ ਗਿਆ ਪੂਰਾ ਸਕੂਲ, ਵੇਖੋ ਬੱਚਿਆਂ ਦੇ ਭਵਿੱਖ ਦਾ ਕੀ ਹੋਵੇਗਾ ਹਾਲ!

      August 1, 2024
    • Current Affairs

      ਯੁੱਧ ਨਸ਼ਿਆਂ ਵਿਰੁੱਧ ; ਜਲੰਧਰ ਦਿਹਾਤੀ ਪੁਲਿਸ ਨੇ ਚਲਾਇਆ ਕਾਸੋ ਆਪ੍ਰੇਸ਼ਨ, 5 ਗ੍ਰਿਫ਼ਤਾਰ

      March 11, 2026

      ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਐਲ.ਪੀ.ਜੀ. ਸਿਲੰਡਰ, ਡੀਜ਼ਲ ਤੇ ਪੈਟਰੋਲ ਦਾ ਲੋੜੀਂਦਾ ਸਟਾਕ ਮੌਜੂਦ : ਡਿਪਟੀ ਕਮਿਸ਼ਨਰ

      March 11, 2026

      ਡਿਪਟੀ ਕਮਿਸ਼ਨਰ ਵੱਲੋਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਵਿਆਪਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼

      March 11, 2026

      ਪੰਜਾਬ ਸਟੇਟ ਫੂਡ ਕਮਿਸ਼ਨ ਨੇ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਕੀਤਾ ਨਿਰੀਖਣ

      March 11, 2026

      ਲਿਵਾਸਾ ਹਸਪਤਾਲ ਵੱਲੋਂ ਲੁਧਿਆਣਾ ਵਿੱਚ 360 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ: ਸੰਜੀਵ ਅਰੋੜਾ

      March 11, 2026
    On PointOn Point
    Home»Current Affairs»ਬਾਹਰ ਬੱਬਰ ਸ਼ੇਰ ਘਰੇ ਢੇਰ ‘ਪਤੀ ਪ੍ਰਮੇਸ਼ਰਾਂ’ ਦੇ ਦੁੱਖਾਂ ਦੀ ਦਾਰੂ ਨਹੀਂ ਬਣਦਾ ਕੋਈ ਵੀ ਦਿਵਸ
    Current Affairs

    ਬਾਹਰ ਬੱਬਰ ਸ਼ੇਰ ਘਰੇ ਢੇਰ ‘ਪਤੀ ਪ੍ਰਮੇਸ਼ਰਾਂ’ ਦੇ ਦੁੱਖਾਂ ਦੀ ਦਾਰੂ ਨਹੀਂ ਬਣਦਾ ਕੋਈ ਵੀ ਦਿਵਸ

    onpoint channelBy onpoint channelMarch 8, 2026No Comments1 Views
    Facebook Twitter LinkedIn WhatsApp Email
    Share
    Facebook Twitter LinkedIn Email WhatsApp

    ਬਠਿੰਡਾ, 8 ਮਾਰਚ 2026 : ਕਿਧਰ ਜਾਣ ਇਹ ਪਤਨੀਆਂ ਦੇ ਸਤਾਏ ‘ਪਤੀ ਦੇਵ ਉਨ੍ਹਾਂ ਦੀ ਤਾਂ ਕੋਈ ਵੀ ਨਹੀਂ ਸੁਣਦਾ ਹੈ। ਸਿਵਾਏ ਤਰਲੇ ਮਾਰਨ ਤੋਂ ਉਨ੍ਹਾਂ ਦੇ ਪੱਲੇ ਕੁਝ ਨਹੀਂ ਬਚਦਾ। ਕੋਈ ਅਜਿਹਾ ਸਰਕਾਰੀ ਬੂਹਾ ਵੀ ਨਹੀਂ ਜਿਥੇ ਉਨ੍ਹਾਂ ਦੇ ਦੁੱਖਾਂ ਦਾ ਦਰਦੀ ਹੋਵੇ। ਬਹੁਤੇ ਜੋ ਦਰਵਾਜੇ ਤੋਂ ਬਾਹਰ ਸ਼ੇਰ ਦਿਖਦੇ ਹਨ, ਉਹ ਘਰ ਆ ਕੇ ‘ਢੇਰ’ ਹੋ ਜਾਂਦੇ ਹਨ। ਸਭ ਨੂੰ ਇੱਕੋ ਵੱਟੇ ਬੇਸ਼ੱਕ ਤੋਲਣਾ ਗਲਤ ਹੈ, ਫਿਰ ਵੀ ਅਜਿਹੇ ‘ਪਤੀ ਦੇਵ’ ਮੌਜੂਦ ਹਨ ਜਿਨ੍ਹਾਂ ਨੂੰ ਕਿਧਰੋਂ ਵੀ ਢਾਰਸ ਨਹੀਂ ਮਿਲਦੀ। ਘਰੇਲੂ ਰਾਜਧਾਨੀ ਵਿੱਚ ਵੀ ਤੇ ਸਰਕਾਰੀ ਦਰਬਾਰ ਵਿੱਚ ਵੀ। ਏਦਾਂ ਦੇ ਪਤਨੀ ਹੱਥੋਂ ਸਤਾਏ ਦੀ ਗੱਲ ਤਾਂ ‘ਮਹਿਲਾ ਕਮਿਸ਼ਨ’ ਵੀ ਨਹੀਂ ਸੁਣਦਾ ਹੈ। ਅਜਾਦੀ ਤੋਂ ਬਾਅਦ ਬਣੀਆਂ ਸਰਕਾਰਾਂ ਨੇ ਔਰਤਾਂ ਦੇ ਹੱਕ ਹਕੂਕ ਲਈ ਮਹਿਲਾ ਕਮਿਸ਼ਨ ਬਣਾਏ ਹਨ ਪਰ ਕਿਸੇ ਵੀ ਸਰਕਾਰ ਨੇ ‘ਪੁਰਸ਼ ਕਮਿਸ਼ਨ’ ਨਹੀਂ ਬਣਾਇਆ ਹੈ। ਅੱਜ ਕੌਮਾਂਤਰੀ ਮਹਿਲਾ ਦਿਵਸ ਹੈ ਜਿਸ ਦੌਰਾਨ ਮਹਿਲਾ ਸਸ਼ਕਤੀਕਰਨ ਦੀਆਂ ਗੱਲ ਉੱਭਰਵੇਂ ਰੂਪ ’ਚ ਕੀਤੀਆਂ ਗਈਆਂ ਪਰ ਦੁਖੀ ‘ਪਤੀ ਪ੍ਰਮੇਸ਼ਰਾਂ’ ਦੀ ਗੱਲ ਕਿਸੇ ਨੇ ਨਹੀਂ ਕੀਤੀ ਹੈ। ਦੇਖਿਆ ਜਾਏ ਤਾਂ ਜ਼ਮਾਨਾ ਹੀ ਇਹੋ ਜੇਹਾ ਬਣ ਗਿਆ ਹੈ ਕਿ ਚਾਰ ਚੁਫੇਰੇ ਔਰਤ ਜਾਤੀ ਦੀ ਹੀ ਸੁਣਵਾਈ ਹੈ। ਭਾਵੇਂ ਸਰਕਾਰ ਦਾ ਸੰਗਤ ਦਰਸ਼ਨ ਹੋਵੇ ਤੇ ਭਾਵੇਂ ਪੁਲੀਸ ਥਾਣਾ। ਪੰਜਾਬ ’ਚ ਇੱਕ ਬਲਵੰਤ ਰਾਮੂਵਾਲੀਆ ਹੈ ਜਿਸ ਦੀ ਕਚਹਿਰੀ ’ਚ ਵੀ ਇਕੱਲੇ ਪ੍ਰਵਾਸੀ ਲਾੜਿਆਂ ਦੀਆਂ ਪਤਨੀਆ ਨੂੰ ਇਨਸਾਫ ਮਿਲਦਾ ਸੀ ਜੋ ਉਸ ਦੇ ਬਜ਼ੁਰਗ ਹੋਣ ਤੋਂ ਬਾਅਦ ਮਿਲਣੋ ਹਟ ਗਿਆ ਹੈ। ਕਦੇ ਕਦੇ ਤਾਂ ਪਤਨੀ ਪੀੜਤਾਂ ਦੀ ਗੱਲ ਸੁਣ ਕੇ ਏਦਾਂ ਲੱਗਦਾ ਹੈ ਕਿ ਜਿਵੇਂ ਜਿਆਦਾਤਰ ਪਤੀ ਬੈਂਡ ਵਾਜਿਆਂ ਨਾਲ ਲਿਆਂਦੀਆਂ ਲਾੜੀਆਂ ਹੱਥੋਂ ਹੀ ਤੰਗ ਹੋਣ। ਹੁਣ ਇੱਥੋਂ ਦੇ ‘ਪ੍ਰਤੀ ਪ੍ਰਮੇਸ਼ਰਾਂ’ ਦੀ ਗੱਲ ਕਰਦੇ ਹਾਂ ਜਿੰਨ੍ਹਾਂ ’ਚ ਕਈ ਅਫਸਰਾਂ ਦੀ ਗਿਣਤੀ ਵੀ ਹੁੰਦੀ ਹੈ। ਇੰਨ੍ਹਾਂ ਦਾ ਦਬਦਬਾ ਇਕੱਲਾ ਦਫ਼ਤਰਾਂ ‘ਚ ਚੱਲਦਾ ਹੈ। ਘਰਾਂ ‘ਚ ਤਾਂ ਉਨ੍ਹਾਂ ਨੂੰ ਵੀ ‘ਦਾਖਲ ਦਫ਼ਤਰ’ ਕਰ ਦਿੱਤਾ ਜਾਂਦਾ ਹੈ। ‘ਮੈਨੂੰ ਮੇਰੀ ਪਤਨੀ ਤੋਂ ਬਚਾਓ ਆਖਣ ਵਾਲਿਆਂ ਦੀ ਗਿਣਤੀ ਦਿਨ ਬਦਿਨ ਵਧਣ ਲੱਗੀ ਹੈ। ਇਸ ਤਰ੍ਹਾਂ ਦਾ ਤਰਲਾ ਮਰਨ ਵਾਲਿਆਂ ਦੀ ਕਤਾਰ ਦੇਖਕੇ ਇੰਂਜ ਲੱਗਦਾ ਹੈ ਕਿ ਸਰਕਾਰ ਨੂੰ ਇਨ੍ਹਾਂ ਪੀੜਤਾਂ ਲਈ ਇੱਕ ਵੱਖਰਾ ਮੰਤਰਾਲਾ ਕਾਇਮ ਕਰ ਦੇਣਾ ਚਾਹੀਦਾ ਹੈ। ਤੱਥਾਂ ’ਤੇ ਨਜ਼ਰ ਮਾਰਦੇ ਹਾਂ। ਇੰਟਰਨੈਸ਼ਨਲ ਇੰਸਟੀਚਿਊਟ ਆਫ ਪਾਪੂਲੇਸ਼ਨ ਸਾਇੰਸਿਜ਼ ਦੇ ਇੱਕ ਅਧਿਐਨ ਵਿੱਚ ਪਤਨੀਆਂ ਹੱਥੋਂ ਪੀੜਤ ਪਤੀਆਂ ਦੇ ਅੰਕੜਿਆਂ ਤੋਂ ਪਰਦਾ ਉੱਠਿਆ ਹੈ। ਉਹ ਵੀ ਉਸ ਮੌਕੇ ਜਦੋਂ ਨਿਸਚਿਤ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਸਿਰਫ ਔਰਤਾਂ ਹੀ ਆਪਣੇ ਪਤੀਆਂ ਹੱਥੋਂ ਹਿੰਸਾ ਦਾ ਸ਼ਿਕਾਰ ਜ਼ਿਆਦਾ ਹੁੰਦੀਆਂ ਹਨ। ਅਧਿਐਨ ਦੌਰਾਨ ਸਿੱਟਾ ਕੱਢਿਆ ਕਿ ਦੋ ਸਰਵੇਖਣਾਂ ਵਿਚਲੇ ਇੱਕ ਦਹਾਕੇ ਦੌਰਾਨ ਪਤਨੀਆਂ ਹੱਥੋਂ ਪਤੀਆਂ ਦੀ ਕੁੱਟਮਾਰ ਦੇ ਮਾਮਲੇ ਚੌਗੁਣੇ ਵਧੇ ਹਨ । ਸੂਤਰ ਦੱਸਦੇ ਹਨ ਕਿ ਮਹਿਲਾ ਥਾਣਿਆਂ ਤੱਕ ਵੀ ਇਹ ਪਤਨੀ ਪੀੜਤ ਪਹੁੰਚ ਕਰਦੇ ਹਨ ਪਰ ਬਹੁਤੀ ਢੋਈ ਨਹੀਂ ਮਿਲਦੀ ਹੈ। ਸੂਤਰਾਂ ਅਨੁਸਾਰ ਪਤਨੀ ਤੋਂ ਪੀੜਤ ਜਿਆਦਾ ਕੇਸ ਬਠਿੰਡਾ , ਮਾਨਸਾ , ਮੁਕਤਸਰ,ਸੰਗਰੂਰ ਅਤੇ ਫਿਰੋਜ਼ਪੁਰ ਜਿਲ੍ਹੇ ਤੋਂ ਆਉਂਦੇ ਹਨ । ਇੱਕ ਸੇਵਾ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਰਿਸ਼ਤਿਆਂ ’ਚ ਤਰੇੜ ਆਉਣ ਦਾ ਵੱਡਾ ਕਾਰਨ ਪਤੀ ਵੱਲੋਂ ਆਪਣੀ ਪਤਨੀ ਤੇ ਬੇਵਫਾਈ ਦੇ ਦੋਸ਼ ਲਾਉਣਾ ਹੈ। ਅਜਿਹੇ ਦੋਸ਼ਾਂ ਦੇ ਚੱਲਦਿਆਂ ਕਈ ਵਾਰ ਔਰਤਾਂ ਕੁੱਟ ਖਾਣ ਦੀ ਥਾਂ ਬਰਾਬਰੀ ’ਤੇ ਉੱਤਰ ਆਉਂਦੀਆਂ ਹਨ। ਸਰਵੇਖਣ ਦੌਰਾਨ ਇਸ ਦਾ ਮੁੱਖ ਕਾਰਨ ਪਤੀਆਂ ਦਾ ਸ਼ਰਾਬ ਪੀਕੇ ਆਉਣਾ ਅਤੇ ਪਤਨੀ ਨਾਲ ਦੁਰਵਿਵਹਾਰ ਕਰਨਾ ਸਾਹਮਣੇ ਆਇਆ ਹੈ। ਅਧਿਐਨ ਮੁਤਾਬਕ ਪਤਨੀ ਤੋਂ ਕੁੱਟ ਖਾਣ ਵਾਲੇ ਇੱਕ ਹਜ਼ਾਰ ਪਤੀਆਂ ਚੋਂ 56 ਪਤੀ ਸ਼ਰਾਬ ਪੀਣ ਦੇ ਆਦੀ ਹੁੰਦੇ ਹਨ ਜਦੋਂ ਕਿ ਇੰਨ੍ਹਾਂ ਚੋਂ ਸੋਫੀ ਪਤੀਆਂ ਦੀ ਗਿਣਤੀ ਸਿਰਫ 17 ਹੈ । ਅਮੀਰ ਪਤੀਆਂ ਦੇ ਮੁਕਾਬਲੇ ਪਤਨੀਆਂ ਹੱਥੋਂ ਕੁੱਟ ਖਾਣ ਵਾਲੇ ਗਰੀਬ ਪਤੀਆਂ ਦੀ ਗਿਣਤੀ ਦੁੱਗਣੀ ਹੈ । ਸਰਵੇ ਰਿਪੋਰਟ ਅਨੁਸਾਰ 1 ਹਜ਼ਾਰ ਅਮੀਰ ਪਤੀਆਂ ਚੋਂ ਇਹ ਗਿਣਤੀ 19 ਹੈ ਜਦੋਂਕਿ ਗਰੀਬ ਪਤੀਆਂ ਦੀ ਗਿਣਤੀ 38 ਸਾਹਮਣੇ ਆਈ ਹੈ। ਪਹਿਲਾਂ ਆਪਣੀ ਪਤਨੀ ਤੋਂ ਕੁੱਟ ਖਾਣ ਵਾਲੇ ਪਤੀਆਂ ਦੀ ਗਿਣਤੀ ਪ੍ਰਤੀ 1 ਹਜ਼ਾਰ ਪਿੱਛੇ 7 ਸੀ ਜਦੋਂ ਕਿ ਅਗਲੇ ਸਰਵੇਖਣ ਵਿੱਚ ਇਹ ਵਧ ਕੇ 29 ਤੱਕ ਪੁੱਜ ਗਈ। ਰਿਪੋਰਟ ਮੁਤਾਬਕ 24 ਸਾਲ ਤੱਕ ਦੀ ਉਮਰ ਦੀਆਂ 1 ਹਜ਼ਾਰ ਔਰਤਾਂ ਚੋਂ ਸਿਰਫ਼ 24 ਨੇ ਆਪਣੇ ਪਤੀਆਂ ਦੀ ਕੁੱਟਮਾਰ ਕੀਤੀ ਹੈ ਜਦੋਂਕਿ 49 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਦੀਆਂ 32 ਔਰਤਾਂ ਆਪਣੇ ਪਤੀਆਂ ਨੂੰ ਕੁੱਟਦੀਆਂ ਨਜ਼ਰ ਆਈਆਂ ਹਨ। ਅਜਿਹੇ ਹਾਲਾਤਾਂ ਦਰਮਿਆਨ ਜਦੋਂ ਪਤੀ ਕਮਾਉਂਦਾ ਵੀ ਹੈ ਅਤੇ ਕੁੱਟ ਵੀ ਖਾਂਦਾ ਹੈ ਬੇਸ਼ੱਕ ਕਾਰਨ ਕੁੱਝ ਵੀ ਹੋਣ ਸਮਾਜਿਕ ਵਰਤਾਰੇ ਲਈ ਫਿਕਰਮੰਦੀ ਵਾਲੇ ਤੱਥ ਹਨ।

    ਮੋਬਾਇਲ ਬਣਿਆ ਦੁਸ਼ਮਣਲੜਕੀਆਂ ਦੇ ਮੌਜੂਦਾ ਪੋਚ ’ਚ ਬਰਦਾਸ਼ਤ ਦੀ ਸਮਰੱਥਾ ਬਿਲਕੁਲ ਨਹੀਂ ਰਹੀ ਹੈ। ਮੋਬਾਇਲ ਫੋਨ ਵੀ ਪਤੀ ਪਤਨੀ ਦਾ ਰਿਸ਼ਤਾ ਖਰਾਬ ਕਰ ਰਿਹਾ ਹੈ। ਮਹਿਲਾ ਥਾਣੇ ’ਚ ਪੁੱਜਦੇ ਮਾਮਲਿਆਂ ਚੋਂ 50 ਫੀਸਦੀ ਵਿੱਚ ਪਤੀ ਪਤਨੀ ਦੀ ਅਣਬਣ ਪਿਛੇ ਮੋਬਾਇਲ ਫੋਨ ਮੁੱਖ ਕਾਰਨ ਹੁੰਦਾ ਹੈ। ਪਤੀ ਨੂੰ ਸ਼ਿਕਾਇਤ ਹੁੰਦੀ ਹੈ ਕਿ ਉਸ ਦੀ ਪਤਨੀ ਨੂੰ ਗਲ੍ਹਤ ਫੋਨ ਆਉਂਦੇ ਹਨ ਜਦੋਂਕਿ ਪਤਨੀ ਪਤੀ ਨੂੰ ਕੁੜੀਆਂ ਦੇ ਫੋਨ ਆਉਣ ਦੀ ਸ਼ਿਕਾਇਤ ਕਰਦੀਆਂ ਹਨ। ਬਹੁਤੇ ਪਤੀ ਪਤਨੀ ਦੇ ਝਗੜੇ ਇਸ ਕਰਕੇ ਵੀ ਵਧੇ ਹਨ ਕਿ ਮਾਪੇ ਆਪਣੀ ਲੜਕੀ ਦੇ ਘਰ ’ਚ ਦਾਖਲਅੰਦਾਜੀ ਕਰਦੇ ਹਨ।

    onpointchannel punjab Punjabgovernment punjabi Top News
    Share. Facebook Twitter Telegram Email WhatsApp
    onpoint channel

    “I’m a Newswriter, “I write about the trending news events happening all over the world.

    Related Posts

    ਯੁੱਧ ਨਸ਼ਿਆਂ ਵਿਰੁੱਧ ; ਜਲੰਧਰ ਦਿਹਾਤੀ ਪੁਲਿਸ ਨੇ ਚਲਾਇਆ ਕਾਸੋ ਆਪ੍ਰੇਸ਼ਨ, 5 ਗ੍ਰਿਫ਼ਤਾਰ

    March 11, 2026

    ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਐਲ.ਪੀ.ਜੀ. ਸਿਲੰਡਰ, ਡੀਜ਼ਲ ਤੇ ਪੈਟਰੋਲ ਦਾ ਲੋੜੀਂਦਾ ਸਟਾਕ ਮੌਜੂਦ : ਡਿਪਟੀ ਕਮਿਸ਼ਨਰ

    March 11, 2026

    ਡਿਪਟੀ ਕਮਿਸ਼ਨਰ ਵੱਲੋਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਵਿਆਪਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼

    March 11, 2026
    Leave A Reply Cancel Reply

    CT University
    Top Posts

    ਪੰਜਾਬੀ ਗਾਇਕ Jassi Sohal ਨਾਲ ਖਾਸ ਗੱਲਬਾਤ

    April 16, 20244,028

    ਹੋਜੋ ਤਿਆਰ ਪੰਜਾਬੀਓ ਹੋਰ ਵਧੇਗੀ ਮਹਿੰਗਾਈ !, ਜਾਣੋ ਪੰਜਾਬ ਸਿਰ ਕਿਵੇਂ ਚੜ੍ਹਿਆ ਐਨਾ ਕਰਜ਼ਾ ?

    April 10, 20243,033

    ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਜਗਰਾਓਂ ਹਲਕੇ ‘ਚ ਪਹੁੰਚੀ

    April 9, 20242,522

    Punjab ਤਿੰਨ ਪਿੰਡ ਵਿਕਾਊ ਹਨ ਜਾਣੋ ਕੌਣ ਐ ਓਹ ਬੰਦਾ ਜੋ ਤਿੰਨ ਪਿੰਡਾਂ ਦੇ ਉਜਾੜੇ ਦਾ ਬਣਿਆ ਕਾਰਨ ?

    April 1, 20242,021
    Don't Miss
    Current Affairs

    ਯੁੱਧ ਨਸ਼ਿਆਂ ਵਿਰੁੱਧ ; ਜਲੰਧਰ ਦਿਹਾਤੀ ਪੁਲਿਸ ਨੇ ਚਲਾਇਆ ਕਾਸੋ ਆਪ੍ਰੇਸ਼ਨ, 5 ਗ੍ਰਿਫ਼ਤਾਰ

    March 11, 2026

    ਜਲੰਧਰ, 11 ਮਾਰਚ :ਐਸ.ਐਸ.ਪੀ. (ਜਲੰਧਰ ਦਿਹਾਤੀ) ਹਰਵਿੰਦਰ ਸਿੰਘ ਵਿਰਕ ਅਤੇ ਐਸ.ਪੀ. (ਸਥਾਨਕ/ਤਫਤੀਸ਼) ਮੁਕੇਸ਼ ਕੁਮਾਰ ਦੀ…

    ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਐਲ.ਪੀ.ਜੀ. ਸਿਲੰਡਰ, ਡੀਜ਼ਲ ਤੇ ਪੈਟਰੋਲ ਦਾ ਲੋੜੀਂਦਾ ਸਟਾਕ ਮੌਜੂਦ : ਡਿਪਟੀ ਕਮਿਸ਼ਨਰ

    March 11, 2026

    ਡਿਪਟੀ ਕਮਿਸ਼ਨਰ ਵੱਲੋਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਵਿਆਪਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼

    March 11, 2026

    ਪੰਜਾਬ ਸਟੇਟ ਫੂਡ ਕਮਿਸ਼ਨ ਨੇ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਕੀਤਾ ਨਿਰੀਖਣ

    March 11, 2026
    Stay In Touch
    • Facebook
    • Twitter
    • Instagram
    • YouTube
    CT University
    About
    About Us
    About Us

    "On Point Channel: Your go-to source for breaking news, in-depth analysis, and insightful coverage that keeps you informed and empowered."

    Email Us: media@onpointchannel.com
    Contact: +91-7888387495

    Facebook X (Twitter) Instagram YouTube WhatsApp
    Our Picks

    ਯੁੱਧ ਨਸ਼ਿਆਂ ਵਿਰੁੱਧ ; ਜਲੰਧਰ ਦਿਹਾਤੀ ਪੁਲਿਸ ਨੇ ਚਲਾਇਆ ਕਾਸੋ ਆਪ੍ਰੇਸ਼ਨ, 5 ਗ੍ਰਿਫ਼ਤਾਰ

    March 11, 2026

    ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਐਲ.ਪੀ.ਜੀ. ਸਿਲੰਡਰ, ਡੀਜ਼ਲ ਤੇ ਪੈਟਰੋਲ ਦਾ ਲੋੜੀਂਦਾ ਸਟਾਕ ਮੌਜੂਦ : ਡਿਪਟੀ ਕਮਿਸ਼ਨਰ

    March 11, 2026

    ਡਿਪਟੀ ਕਮਿਸ਼ਨਰ ਵੱਲੋਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਵਿਆਪਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼

    March 11, 2026
    Most Popular

    ਪੰਜਾਬੀ ਗਾਇਕ Jassi Sohal ਨਾਲ ਖਾਸ ਗੱਲਬਾਤ

    April 16, 20244,028

    ਹੋਜੋ ਤਿਆਰ ਪੰਜਾਬੀਓ ਹੋਰ ਵਧੇਗੀ ਮਹਿੰਗਾਈ !, ਜਾਣੋ ਪੰਜਾਬ ਸਿਰ ਕਿਵੇਂ ਚੜ੍ਹਿਆ ਐਨਾ ਕਰਜ਼ਾ ?

    April 10, 20243,033

    ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਜਗਰਾਓਂ ਹਲਕੇ ‘ਚ ਪਹੁੰਚੀ

    April 9, 20242,522
    © 2026 All Rights Reserved By On Point Channel
    • Home
    • About Us
    • Privacy Policy
    • Contact Us

    Type above and press Enter to search. Press Esc to cancel.