ਚੰਡੀਗੜ੍ਹ: 7 ਫਰਵਰੀ 2026- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਦੋ ਨਵੇਂ ਸੂਬਾ ਕਨਵੀਨਰਾਂ ਦੀ ਨਿਯੁਕਤੀ ਕੀਤੀ ਹੈ। ਇਹ ਹੁਕਮ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੱਲੋਂ ਜਾਰੀ ਕੀਤੇ ਗਏ ਹਨ।
Trending
- ਕੇਂਦਰੀ ਬਜਟ ‘ਵਿਕਸਿਤ ਭਾਰਤ’ ਦੀ ਨੀਂਹ, ਪੰਜਾਬ ਦੇ ਰੇਲਵੇ ਬਜਟ ‘ਚ ਇਤਿਹਾਸਕ ਵਾਧਾ: ਰਵਨੀਤ ਬਿੱਟੂ
- ਅਸ਼ਵਨੀ ਸ਼ਰਮਾ ਅਤੇ ਕੋਟਲੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ,ਪੰਜਾਬ ‘ਚ ਭਾਜਪਾ ਨੇ ਕੀਤੀਆਂ ਨਵੀਆਂ ਨਿਯੁਕਤੀਆਂ
- ਸੇਵਾਮੁਕਤ ਐਡਿਸ਼ਨਲ ਪ੍ਰਿੰਸੀਪਲ ਸਕੱਤਰ ਅਜੇ ਮਹਾਜਨ ਨੂੰ ਸਦਮਾ, ਮਾਤਾ ਦਾ ਦੇਹਾਂਤ ,ਸਾਬਕਾ CM ਦੇ
- ਸਹਿਤਿਆਮ 2026 ਦੌਰਾਨ ‘ਫੀਅਰਲੈੱਸ ਗਵਰਨੈਂਸ’ ਯਾਨੀ ਨਿਡਰ ਪ੍ਰਸ਼ਾਸਨ ਫਲਸਫੇ ਨਾਲ ਵਿਦਿਆਰਥੀਆਂ ਨੂੰ ਜੋੜਨ ਦੀ ਪਹਿਲ
- “ਜਾਖੜ ਨੇ ਕਾਂਗਰਸ ਦੀ ਪਿੱਠ ‘ਚ ਮਾਰਿਆ ਛੁਰਾ”: ਰੰਧਾਵਾ ਨੇ ਜਾਖੜ ਦੇ ਸੰਸਦ ਵਾਲੇ ਬਿਆਨ ‘ਤੇ ਕੀਤਾ ਪਲਟਵਾਰ
- ਹਾਈਕੋਰਟ ਦੀ ਘੁਰਕੀ ਪਿੱਛੋਂ ਵਿਜੀਲੈਂਸ ਵੱਲੋਂ ‘ਹਾਕਮ ਧਿਰ’ ਦੀ ਸਰਪੰਚ ਖਿਲਾਫ ਸ਼ਿਕੰਜਾ
- ਜਲ ਸਰੋਤ ਵਿਭਾਗ ਵੱਲੋਂ ਖਹਿਰਾ ਬੇਟ ਡੀਸਿਲਟਿੰਗ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ, ਹੜ੍ਹਾਂ ਤੋਂ ਬਚਾਅ ਲਈ ਵੱਡਾ ਕਦਮ
- ਬਜ਼ੁਰਗ ਸ਼ਰਧਾਲੂਆਂ ਲਈ ਪੰਜਾਬ ਸਰਕਾਰ ਦੀ ਤੀਰਥ ਯਾਤਰਾ ਸਕੀਮ ਲਾਹੇਵੰਦ ਸਿੱਧ ਹੋ ਰਹੀ ਹੈ – ਵਿਧਾਇਕ ਮਦਨ ਲਾਲ ਬੱਗਾ


